ਯੂਰਿਕ ਐਸਿਡ
ਯੂਰਿਕ ਐਸਿਡ ਦਾ ਵੱਧਣਾ 40 ਸਾਲ ਤੋ ਵੱਧ ਉਮਰ ਦੇ ਵਿਆਕਤੀਆ ਵਿੱਚ ਤੌਰ ਤੇ ਪਾਇਆ ਜਾਂਦਾ ਹੈ। ਅੱਜ ਕੱਲ ਇਸ ਬਿਮਾਰੀ ਤੋ ਹਰ ਚੋਥਾ ਬੰਦਾ ਪਰੇਸ਼ਾਨ ਹੈ।ਸਰੀਰ ਦਾ ਵਧਿਆ ਹੋਇਆ ਯੂਰਿਕ ਐਸਿਡ ਜੱਦ ਸਰੀਰ ਦੀਆ ਹੱਡੀਆ ਦੇ ਜੋੜਾ ਵਿੱਚ ਬੁਰਾ ਅਸਰ ਕਰਦਾ ਹੈ ਤਾ ਗਠੀਆ ਰੋਗ ਵੀ ਪੈਦਾ ਹੋ ਜਾਦਾ ਹੈ। ਸਰੀਰ ਵਿੱਚ ਕਿਸੇ ਵੀ ਤਰਾਂ ਤੇਜਾਬੀਪਨ ਦਾ ਵੱਧਣਾ ਸਰੀਰ ਅੰਦਰ ਕਾਫੀ ਨੁਕਸਾਨ ਕਰਦਾ ਹੈ। ਹੱਡੀਆ ਦੇ ਜੋੜਾ ਤੇ ਬੁਰਾ ਅਸਰ ਹੋਣ ਕਾਰਨ ਹੀ ਵਧੇ ਯੂਰਿਕ ਐਸਿਡ ਵਾਲੇ ਮਰੀਜ ਦੀਆ ਉੱਗਲਾਂ ਵਿੱਚ ਦਰਦ ਹੁੰਦੀ ਹੈ ਅਤੇ ਸੋਜਿਸ਼ ਵੀ ਹੁੰਦੀ ਹੈ।
ਸਾਡੇ ਸਰੀਰ ਦੀਆ ਕਿਡਨੀਆਂ ਖੂਨ ਦੇ ਵਿੱੱਚੋ ਯੂਰਿਕ ਐਸਿਡ ਨੂੰ ਸਾਫ ਕਰਦੀਆਂ ਹਨ ਅਤੇ ਯੂਰਿਕ ਐਸਿਡ ਪੇਸ਼ਾਬ ਦੇ ਰਾਹੀ ਸਰੀਰ ਵਿੱੱਚੋ ਬਾਹਰ ਆ ਜਾਦਾ ਹੈ, ਪਰ ਸਾਡੇ ਖਾਣ ਪੀਣ ਦੀਆ ਬਦਲ ਰਹੀਆ ਆਦਤਾਂ ਜਿਵੇ ਕਿ ਵੱਧ ਤੋ ਵੱੱਧ ਖਾਣਾ ਤੇ ਘੱੱਟ ਸਰੀਰਕ ਮਿਹਨਤ ਕਰਕੇ ਸਰੀਰ ਵਿੱਚ ਯੂਰਿਕ ਐਸਿਡ ਦੀ ਮਾਤਰ੍ਹਾ ਵੱਧ ਜਾਦੀ ਹੈ ਜਿਸ ਕਰਕੇ ਕਿਡਨੀਆਂ ਖੂਨ ਦੇ ਵਿੱੱਚੋ ਯੂਰਿਕ ਐਸਿਡ ਨੂੰ ਪੁਰੀ ਤ੍ਹਰਾਂ ਸਾਫ ਨਹੀ ਕਰ ਪਾਉਦੀਆਂ ਅਤੇ ਯੂਰਿਕ ਐਸਿਡ ਖੂਨ ਵਿੱਚ ਮਿਲ ਜਾਦਾ ਹੈ। ਜੋ ਕਿ ਸਰੀਰ ਨੂੰ ਨੁਕਸਾਨ ਪਹੁਚਾਉਣਾ ਸ਼ੁਰੂ ਕਰ ਦਿੰਦਾ ਹੈ। ਜਿਆਦਾਤਰ ਇਸ ਦਾ ਨੁਕਸਾਨ ਗੁਰਦਿਆ ਉੱਤੇ ਹੁੰਦਾ ਹੈ, ਗੁਰਦੇ ਦੀ ਪੱੱਥਰੀ ਵੀ ਬਣ ਸਕਦੀ ਹੈ, ਗਠੀਆ ਰੋਗ ਵੀ ਜਨਮ ਲੈਂਦਾ ਹੈ। ਅੱਜ ਕਲ ਦੇ ਜੀਵਨ ਵਿੱਚ ਲੋੜ ਹੈ ਸਾਨੂੰ ਆਪਣੇ ਖਾਣ ਪੀਣ ਦੀਆ ਆਦਤਾਂ ਨੂੰ ਸੁਧਾਰਨ ਦੀ…. ਦਿਨ ਵਿੱਚ ਕਈ ਕਈ ਵਾਰ ਚਾਹ ਪੀਣਾ, ਸਮੋਸੇ, ਪਕੋੜੇ ਅਤੇ ਸਾਰਾ ਦਿਨ ਕੁਝ ਨਾ ਕੁਝ ਖਾਂਦੇ ਰਹਿਣਾ, ਪਰ ਸਰੀਰਕ ਮਿਹਨਤ ਬਿਲਕੁਲ ਘੱਟ ਕਰਨਾ ਯੂਰਿਕ ਐਸਿਡ ਵੱਧਣ ਵਰਗੀਆ ਬਿਮਾਰੀਆ ਨੂੰ ਸੱਦਾ ਦੇਣਾ ਹੈ ਜੇਕਰ ਸਰੀਰਕ ਮੇਹਨਤ ਘੱਟ ਹੋਵੇ ਤਾ ਸਾਨੂੰ ਖਾਣਾ ਵੀ ਘੱਟ ਚਾਹੀਦਾ ਹੈ।
ਇਲਾਜ: ਜੇਕਰ ਤੁਹਾਡੇ ਸਰੀਰ ਵਿੱਚ ਵੀ ਯੂਰਿਕ ਐਸਿਡ ਦੀ ਮਾਤਰ੍ਹਾ ਵੱਧ ਰਹੀ ਹੈ, ਤਾ ਰੋਗ ਦੀ ਸ਼ੁਰੂਆਤ ਵਿੱਚ ਹੀ ਇਸ ਤੇ ਕਾਬੂ ਪਾ ਲੈਣਾ ਚਾਹੀਦਾ ਹੈ। ਇਸ ਰੋਗ ਤੋ ਬਚਣ ਲਈ ਸਾਡੇ ਕੋਲੋ ਆਯੁਰਵੈਦਿਕ ਦਵਾਈ ਤੁਸੀ ਘਰ ਬੈਠੇ ਹੀ ਮੰਗਵਾ ਸਕਦੇ ਹੋ। ਸਾਡੇ ਤਜਰਬੇਕਾਰ ਆਯੁਰਵੈਦਿਕ ਡਾਕਟਰ ਕੋਲੋ ਲਿਖਤੀ ਜਾਣਕਾਰੀ ਵੀ ਤੁਹਾਨੂੰ ਦਵਾਈ ਦੇ ਨਾਲ ਦਿੱੱਤੀ ਜਾਵੇਗੀ। ਦਵਾਈ ਖਾਣ ਨਾਲ 5 ਤੋ 10 ਦਿਨਾਂ ਵਿੱਚ ਤੁਹਾਨੂੰ ਫਰਕ ਮਹਿਸੂਸ ਹੋਵੇਗਾ ਅਤੇ ਕੋਰਸ ਪੂਰਾ ਹੋਣ ਉਪਰੰਤ ਦੁਬਾਰਾ ਦਵਾਈ ਦੀ ਜਰੂਰਤ ਨਹੀ ਪਵੇਗੀ।
ਨੋਟ :- ਜੇਕਰ ਤੁਹਾਡੇ ਸਰੀਰ ਵਿੱਚ ਯੂਰਿਕ ਐਸਿਡ ਵੱਧ ਰਿਹਾ ਹੈ ਤਾਂ ਸਮਝ ਲੈਣਾ ਚਾਹੀਦਾ ਹੈ, ਸਰੀਰ ਵਿੱਚ ਕਈ ਰੋਗਾ ਦੇ ਖਤਰੇ ਦੀ ਘੰਟੀ ਵੱਜ ਚੁੱੱਕੀ ਹੈ। ਸ਼ਰਾਬ ਦਾ ਸੇਵਨ ਬਿਲਕੁਲ ਬੰਦ ਕਰ ਦੇਣਾ ਚਾਹੀਦਾ ਹੈ। ਹੋਰ ਤੇਜਾਬੀ ਅਤੇ ਸਾੜ ਪੈਦਾ ਕਰਨ ਵਾਲੀਆ ਦਵਾਈਆ ਨਹੀ ਖਾਣੀਆ ਚਾਹੀਦੀਆ। ਝੋਲਾਸ਼ਾਪ ਡਾਕਟਰਾ ਤੋ ਇਲਾਜ ਨਾ ਕਰਵਾਉ।
90 ਦਿਨਾ ਕੋਰਸ ਮੁੱਲ 3500/- ਰੁਪਏ.. ਘਰ ਬੈਠੇ ਦਵਾਈ ਮੰਗਵਾਓ… ( ਵਿਦੇਸ਼ਾਂ ਵਿੱਚ ਦਵਾਈ ਭੇਜਣ ਦਾ ਖਾਸ ਪ੍ਰੰਬਧ ਹੈ )