ਸਮਾਂ ਘੱਟ ਲਗਣਾ
ਸੰਭੋਗ ਕਰਦੇ ਸਮੇ ਪੁਰਸ਼ ਦੀ ਸੰਭੋਗ ਤ੍ਰਿਪਤੀ ਜਲਦੀ ਹੋ ਜਾਣਾ ਵੀ ਇਕ ਰੋਗ ਹੈ। ਇਸ ਰੋਗ ਦਾ ਇੱਕ ਹੋਰ ਲੱਛਣ ਹੈ ਕਿ ਇੱਛਾ ਹੁੰਦੇ ਹੋਏ ਵੀ ਲਿੰਗ ਦੇ ਵਿੱਚ ਤੜ੍ਹ ਦਾ ਨਾ ਬਨਣਾ (ਸਖਤਾਈ ਨਾ ਆਉਣਾ) ਜਿਸ ਤਰ੍ਹਾਂ ਇਨਸਾਨ ਨੂੰ ਭੁੱਖ ਲਗਦੀ ਹੈ ਠੀਕ ਉਸ ਤਰ੍ਹਾਂ ਹੀ ਨਿਸ਼ਚਿਤ ਸਮਾਂ ਬੀਤ ਜਾਣ ਪਿਛੋ ਸੈਕਸ ਦੀ ਜਰੂਰਤ ਮਹਿਸੂਸ ਹੁੰਦੀ ਹੈ। ਹਰ ਉਮਰ ਮੁਤਾਬਿਕ ਇਨਸਾਨ ਦੀ ਸੈਕਸ ਪਾਵਰ ਵਿੱਚ ਵਾਧਾ ਘਾਟਾ ਹੁੰਦਾ ਰਹਿੰਦਾ ਹੈ। ਜੇਕਰ ਪੁਰਸ਼ ਲੰਬੇ ਸਮੇਂ ਬਾਅਦ ਸੈਕਸ ਕਰਦਾ ਤਾਂ ਉਸ ਨੂੰ ਘੱਟ ਸਮਾਂ ਲੱਗੇਗਾ, ਇਸ ਨੂੰ ਬਿਮਾਰੀ ਨਹੀ ਮੰਨਿਆ ਜਾਵੇਗਾ,ਪਰ ਜੇਕਰ ਹਰ ਰੋਜ ਪੁਰਸ਼ ਨੂੰ ਸੈਕਸ ਕਰਦੇ ਸਮੇਂ ਸਮਾਂ ਘੱਟ ਲੱਗਦਾ ਹੈ ਅਤੇ ਲਿੰਗ ਵਿੱਚ ਸਖਤਾਈ ਨਹੀ ਆਉਦੀ,ਉਸ ਦਾ ਜੀਵਨ ਸਾਥੀ ਪੂਰੀ ਤਰ੍ਹਾਂ ਤ੍ਰਿਪਤ ਨਹੀ ਹੋ ਪਾਉਦਾ, ਇੱਕ ਵਾਰ ਸੈਕਸ ਕਰਨ ਤੋਂ ਬਾਅਦ ਪੁਰਸ਼ ਵਿੱਚ ਇੰਨੀ ਹਿੰਮਤ ਨਹੀ ਬਚਦੀ ਕਿ ਉਹ ਦੁਬਾਰਾ ਉਸੇ ਵੇਲੇ ਆਪਣੇ ਜੀਵਨ ਸਾਥੀ ਨੂੰ ਸੰਤੁਸ਼ਟ ਕਰ ਸਕੇ। ਕਈ ਵਾਰ ਤਾਂ ਸੰਭੋਗ ਤੋਂ ਤੁਰੰਤ ਬਾਅਦ ਪੁਰਸ਼ਾ ਵਿੱਚ ਇੰਨੀ ਹਿੰਮਤ ਵੀ ਨਹੀ ਹੁੰਦੀ ਕਿ ਉਹ ਆਪਣੇ ਕੱਪੜੇ ਪਹਿਨ ਸਕਣ।
ਇਲਾਜ:- ਇਸ ਬਿਮਾਰੀ ਦਾ ਇਲਾਜ ਆਯੁਰਵੈਦ ਦੁਆਰਾ ਬਿਨਾ ਕਿਸੇ ਨੁਕਸਾਨ ਸੱਭਵ ਹੈ। ਵੱਡੇ- ਵੱਡੇ ਰਾਜੇ ਮਹਾਰਾਜੇ ਵੀ ਇਸ ਰੋਗ ਦਾ ਸ਼ਿਕਾਰ ਰਹਿ ਚੁੱਕੇ ਹਨ, ਜਿੰਨਾ ਨੇ ਆਪਣਾ ਇਲਾਜ ਆਯੁਰਵੈਦ ਦੁਆਰਾ ਕਰਵਾਇਆ। ਅਸੀ ਇਸ ਬਿਮਾਰੀ ਦਾ ਇਲਾਜ ਪੁਰਾਣੇ ਵੇਦਾ ਦੇ ਵਿੱਚੋ ਕਰਦੇ ਹਾਂ।
ਨੋਟ:- ਬਹੁਤ ਸਾਰੇ ਮਰਦ ਆਪਣੇ ਸੰਭੋਗ ਸਮੇਂ ਨੂੰ ਵੱਧਾਉਣ ਲਈ ਨਸ਼ਿਆ , ਗੋਲੀਆ ਦਾ ਸੇਵਨ ਕਰਦੇ ਹਨ। ਅਜਿਹਾ ਕਰਨ ਨਾਲ ਉਹ ਆਪਣੇ ਜੀਵਨ ਸਾਥੀ ਦੀ ਅਤੇ ਆਪਣੀ ਸਿਹਤ ਨਾਲ ਖਿਲ਼ਵਾੜ ਕਰਦੇ ਹਨ। ਸੋ ਸਾਡੇ ਕੋਲੋ ਇਸ ਬਿਮਾਰੀ ਦਾ ਇਲਾਜ ਕਰਵਾਉ ਅਤੇ ਨੀਮ ਹਕੀਮ ਜਾਂ ਬਜਾਰੂ ਗੋਲੀਆ ਖਾ ਕੇ ਸਿਹਤ ਖਰਾਬ ਨਾ ਕਰੋ।
ਦਵਾਈ:- ਜੜ੍ਹੀਆ ਬੂਟੀਆਂ ਤੇ ਭਸਮਾ ਨਾਲ ਤਿਆਰ ਦਵਾਈ ਸਾਡੇ ਕੋਲੋ ਘਰ ਬੈਠੇ ਪ੍ਰਾਪਤ ਕਰੋ ਜਿਸ ਨੂੰ ਖਾਣ ਨਾਲ ਦੋ ਦਿਨ ਵਿੱਚ ਹੀ ਮਰੀਜ ਨੂੰ ਫਰਕ ਮਹਿਸੂਸ ਹੋਵੇਗਾ ਅਤੇ ਕੋਰਸ ਪੁਰਾ ਹੋ ਜਾਣ ਤੋ ਬਾਆਦ ਕਦੀ ਵੀ ਦਵਾਈ ਦੀ ਜਰੂਰਤ ਨਹੀ ਪਵੇਗੀ।
ਸਿਲਵਰ ਕੋਰਸ- ਮੁੱਲ 5500 ਰੁਪਏ
ਗੋਲਡ ਕੋਰਸ- ਮੁੱਲ 8500 ਰੁਪਏ
ਸੁਪਰ ਕੋਰਸ- ਮੁੱਲ 12500 ਰੁਪਏ
( ਵਿਦੇਸ਼ਾਂ ਵਿੱਚ ਦਵਾਈ ਭੇਜਣ ਦਾ ਖਾਸ ਪ੍ਰੰਬਧ ਹੈ )