ਮੋਟਾਪਾ
ਪੌਸ਼ਟਿਕ ਭੋਜਨ ਦੀ ਕਮੀ ਕਾਰਨ ਜਿੱਥੇ ਕਈ ਲੋਕ ਕੁਪੋਸ਼ਨ ਦਾ ਸ਼ਿਕਾਰ ਹਨ, ਉੱਥੇ ਹੀ ਵੱਧ ਖਾਣ ਕਰਕੇ ਕਈ ਲੋਕ ਮੋਟਾਪੇ ਦੇ ਸ਼ਿਕਾਰ ਹਨ। ਆਮ ਤੌਰ ਤੇ ਇਨਸਾਨ ਦੀ ਉਮਰ ਜਿਵੇ-ਜਿਵੇ ਵੱਧਦੀ ਹੈ, ਉਸ ਦਾ ਭਾਰ ਵੀ ਵੱਧਦਾ ਹੈ ਅਤੇ 50-60 ਸਾਲ ਦੀ ਉਮਰ ਤੋ ਬਾਅਦ ਭਾਰ ਘੱਟਨਾ ਸ਼ੁਰੂ ਹੋ ਜਾਦਾ ਹੈ। ਸਧਾਰਨ ਤੌਰ ਤੇ ਜਦ ਸਰੀਰ ਦੇ ਨਾਰਮਲ ਭਾਰ ਨਾਲੋ ਕੁਝ ਭਾਰ ਵੱਧ ਜਾਦਾ ਹੈ ਤਾਂ ਉਸ ਨੂੰ ਮੋਟਾਪਾ ਕਹਿੰਦੇ ਹਨ। ਅਸਲ ਵਿੱਚ ਸਰੀਰ ਦੇ ਵੱਖ-ਵੱਖ ਭਾਗਾ ਵਿੱਚ ਫਾਲਤੂ ਚਰਬੀ ਜੰਮਣ ਨੂੰ ਮੋਟਾਪਾ ਕਹਿੰਦੇ ਹਨ। ਆਧੁਨਿਕ ਸਮੇਂ ਵਿੱਚ ਮਸ਼ੀਨਾ ਦੇ ਆਉਣ ਨਾਲ ਮਾਨੁੱਖ ਦੀ ਜੀਵਨ ਸ਼ੈਲੀ ਕੁਝ ਇਹੋ ਜਿਹੀ ਬਣ ਗਈ ਹੈ ਕਿ ਸਖਤ ਮਿਹਨਤ ਬਿਲਕੁਲ ਘੱਟ ਗਈ ਹੈ ਅਤੇ ਮਾਨਸਿਕ ਪ੍ਰੇਸ਼ਾਨੀ ਵੱਧ ਗਈ ਹੈ। ਬਜ਼ਾਰਾ ਵਿੱਚ ਮਿਲਣ ਵਾਲੇ ਵੰਨ ਸੁਵੰਨੇ ਸੁਆਦਲੇ ਭੋਜਨ, ਜਿਆਦਾਤਰ ਫਾਸਟ ਫੂਡ ਮੋਟਾਪੇ ਨੂੰ ਸੱਦਾ ਦਿੰਦੇ ਹਨ। ਥਾਇਰਿਡ ਬਿਮਾਰੀ ਕਾਰਨ ਵੀ ਮੋਟਾਪਾ ਹੁੰਦਾ ਹੈ।
ਇਸ ਬਿਮਾਰੀ ਦੇ ਮੁਖ ਲੱਛਣ ਇਹ ਹਨ।
1 ਸਰੀਰ ਦਾ ਫੁਲ ਜਾਣਾ।
2 ਪਸੀਨਾ ਘੱਟ ਆਉਦਾ ਹੈ ਅਤੇ ਚਮੜੀ ਖੁਸ਼ਕ ਤੇ ਮੋਟੀ ਹੋ ਜਾਦੀ ਹੈ।
3 ਨੀਦ ਅਤੇ ਸੁਸਤੀ ਵੱਧ ਜਾਦੀ ਹੈ ਤੇ ਭੁੱਖ ਵੱਧ ਜਾਦੀ ਹੈ।
4 ਮੋਟਾਪੇ ਕਾਰਨ ਸਰੀਰ ਦੀ ਚੁਸਤੀ ਦਰੁਸਤੀ ਤਾ ਖਤਮ ਹੋ ਹੀ ਜਾਦੀ ਹੈ, ਨਾਲ ਦੇ ਨਾਲ ਸਰੀਰ ਦੀਆ ਹੱਡੀਆ ਉਪਰ ਵਾਧੂ ਭਾਰ ਪੈਣ ਕਾਰਨ ਜੋੜਾ ਦੇ ਦਰਦ ਵੀ ਸ਼ੁਰੂ ਹੋ ਜਾਦੇ ਹਨ।
ਇਲਾਜ:- ਅਸੀ ਇਸ ਬਿਮਾਰੀ ਲਈ ਸਪੈਂਸ਼ਲ ਆਯੁਰਵੈਦਿਕ ਦਵਾਈ ਤਿਆਰ ਕਰਦੇ ਹਾਂ। ਵਿਦੇਸ਼ਾ ਵਿੱਚੋ ਮੋਟਾਪੇ ਦੇ ਸ਼ਿਕਾਰ ਲੋਕਾ ਨੇ ਸਾਡੇ ਕੋਲੋ ਦਵਾਈ ਖਾ ਕੇ ਮੋਟਾਪੇ ਨੂੰ ਦੂਰ ਕੀਤਾ ਹੈ। ਜੇਕਰ ਤੁਸੀ ਵੀ ਮੋਟਾਪੇ ਦੇ ਸ਼ਿਕਾਰ ਹੋ, ਤਾਂ ਘਰ ਬੈਠੇ ਸਾਡੇ ਕੋਲੋ ਦਵਾਈ ਪ੍ਰਾਪਤ ਕਰੋ ਅਤੇ ਇੱਕ ਮਹੀਨੇ ਦੇ ਅੰਦਰ-ਅੰਦਰ 5 ਤੋ 10 ਕਿੱਲੋ ਭਾਰ ਘੱਟਾਉ।
120 ਦਿਨਾ ਕੋਰਸ ਮੁੱਲ 9500/- ਰੁਪਏ.. ਘਰ ਬੈਠੇ ਦਵਾਈ ਮੰਗਵਾਓ… ( ਵਿਦੇਸ਼ਾਂ ਵਿੱਚ ਦਵਾਈ ਭੇਜਣ ਦਾ ਖਾਸ ਪ੍ਰੰਬਧ ਹੈ )