ਸੁਪਨਦੋਸ਼
ਸੁਪਨਦੋਸ਼ ਅਤੇ ਸ਼ੀਘਰਪਤਨ ਦੋ ਇਹੋ ਜਿਹੀਆ ਸੱਮਸਿਆਵਾ ਹਨ ਜਿੰਨਾਂ ਦੇ ਕਾਰਨ ਅੱਜ ਦੇ ਨੌਜੁਆਨ ਬਹੁਤ ਪ੍ਰੇਸ਼ਾਨ ਹਨ। ਕਿਸੇ ਪੁਰਸ਼ ਦਾ ਆਪਣੇ ਸੁਪਨੇ ਵਿੱਚ ਕਿਸੇ ਔਰਤ ਨੂੰ ਉਤੇਜਿਤ ਰੂਪ ਵਿੱਚ ਦੇਖ ਕੇ ਵੀਰਯ ਦਾ ਨਿਕਲ ਜਾਣ ਨੂੰ ਸੁਪਨਦੋਸ਼ ਰੋਗ ਕਹਿੰਦੇ ਹਨ। ਅਜਿਹਾ ਮੰਨਿਆ ਜਾਦਾ ਹੈ ਕਿ ਹਸੱਥ ਮੈਥੂਨ ਕਰਨ ਵਾਲੇ ਪੁਰਸ਼ਾ ਨੂੰ ਹੀ ਜਿਆਦਾਤਰ ਸੁਪਨਦੋਸ਼ ਰੋਗ ਹੁੰਦਾ ਹੈ। ਜਿਸ ਦੇ ਕਾਰਨ ਮਰੀਜ ਦੇ ਸਰੀਰ ਵਿੱਚ ਥਕਾਵਟ, ਸੁਸਤੀ, ਮਾਨਸਿਕ ਪ੍ਰੇਸ਼ਾਨੀ, ਸੁਭਾਵ ਵਿੱਚ ਚਿੜਚੜਾਪਨ, ਖਾਂਧਾ ਪੀਤਾ ਨਾ ਲੱਗਣਾ, ਮਰਦਾਨਾ ਕਮਜੋਰੀ ਆਦਿ ਸ਼ੁਰੂ ਹੋ ਜਾਂਦੇ ਹਨ। ਇਸ ਰੋਗ ਦਾ ਕਾਰਨ ਜਿਆਦਾਤਰ ਬੁਰੀ ਸੰਗਤ ਹੁੰਦੀ ਹੈ, ਜਿਥੇ ਤੁਸੀ ਜਿਆਦਾਤਰ ਭੋਗ ਵਿਲਾਸ ਬਾਰੇ ਹੀ ਚਰਚਾ ਕਰਦੇ ਹੋ, ਅਸ਼ਲੀਲ ਫਿਲ਼ਮਾਂ ਦੇਖਦੇ ਹੋ, ਅਸ਼ਲੀਲ਼ ਤਸਵੀਰਾਂ ਦੇਖਦੇ ਜਾ ਕਿਤਾਬਾ ਪੜ੍ਹਦੇ ਹੋ।
ਜਦੋ ਕਿਸੇ ਪੁਰਸ਼ ਤੇ ਭਰ ਜਵਾਨੀ ਹੁੰਦੀ ਹੈ ਤਾਂ ਇੱਕ ਮਹੀਨੇ ਵਿੱਚ ਜੇਕਰ ਕਦੀ ਉਤੇਜਨਾ ਵਾਲਾ ਸੁਪਨਾ ਆਉਣ ਦੇ ਨਾਲ ਸੁਪਨਦੋਸ਼ ਹੋ ਜਾਦਾ ਹੈ ਤਾ ਆਯੁਰਵੈਦ ਇਸ ਨੂੰ ਬਿਮਾਰੀ ਨਹੀ ਮੰਨਦਾ, ਪਰ ਜੇਕਰ ਹਰ ਰੋਜ ਹੀ ਇਸ ਤਰ੍ਹਾਂ ਦੇ ਹਾਲਾਤ ਹੋ ਜਾਣ ਤਾਂ ਇਹ ਇੱਕ ਖਤਰਨਾਕ ਬਿਮਾਰੀ ਬਣ ਜਾਦੀ ਹੈ। ਜੋ ਕੇ ਇਨਸਾਨ ਦੀ ਮਰਦਾਨਾ ਤਾਕਤ ਨੂੰ ਨੁਕਸਾਨ ਪਹੁੰਚਾਉਦੀ ਹੈ। ਇਸ ਬਿਮਾਰੀ ਦਾ ਠੀਕ ਸਮੇਂ ਤੇ ਇਲਾਜ ਕਰਕੇ ਆਪਣੀ ਮਰਦਾਨਾ ਤਾਕਤ ਦਾ ਸਹੀ ਇਸਤੇਮਾਲ ਕਰੋ।
ਇਲਾਜ:- ਆਯੁਰਵੈਦਿਕ ਇਲਾਜ ਦੇ ਨਾਲ-ਨਾਲ ਮਰੀਜ ਨੂੰ ਇਸ ਰੋਗ ਤੋ ਬਚਣ ਲਈ ਆਪਣੇ ਮਨ ਨੂੰ ਵੀ ਨਿਰਮਲ ਰੱਖਣਾ ਚਾਹੀਦਾ ਹੈ। ਜਿਆਦਾ ਭੜਕਾਉ ਤੇ ਅਸ਼ਲੀਲ ਮਹੋਲ ਤੋ ਦੂਰੀ ਰਖਣੀ ਚਾਹੀਦੀ ਹੈ। ਸੁਪਨਦੋਸ਼ ਦਾ ਇਲਾਜ ਆਯੁਰਵੈਦਿਕ ਦਵਾਈਆਂ ਨਾਲ ਬਿਨਾ ਕਿਸੇ ਨੁਕਸਾਨ ਤੋ ਸਾਡੇ ਕੋਲੋ ਕਰਵਾਉ ਅਤੇ ਆਪਣੇ ਜੀਵਨ ਦਾ ਭਰਭੂਰ ਆਨੰਦ ਮਾਣੋ। ਸਾਡੀ ਦਵਾਈ ਖਾਂਣ ਨਾਲ ਮਰੀਜ ਨੂੰ 3 ਤੋ 4 ਦਿਨਾ ਤੱਕ ਪੂਰਾ ਫਰਕ ਪੈ ਜਾਵੇਗਾ ਤੇ ਕੋਰਸ ਪੂਰਾ ਹੋਣ ਤੱਕ ਮਰੀਜ ਪੂਰੀ ਤਰ੍ਹਾਂ ਠੀਕ ਹੋ ਜਾਵੇਗਾ, ਵੀਰਯ ਪੂਰੀ ਤਰ੍ਹਾਂ ਗਾੜਾਂ ਹੋ ਜਾਵੇਗਾ।
ਦਵਾਈ:- ਜੜ੍ਹੀਆ ਬੂਟੀਆਂ ਤੇ ਭਸਮਾ ਨਾਲ ਤਿਆਰ ਦਵਾਈ ਸਾਡੇ ਕੋਲੋ ਪ੍ਰਾਪਤ ਕਰੋ ਜਿਸ ਨੂੰ ਖਾਣ ਨਾਲ 4 ਦਿਨ ਵਿੱਚ ਹੀ ਮਰੀਜ ਨੂੰ ਫਰਕ ਮਹਿਸੂਸ ਹੋਵੇਗਾ ਅਤੇ ਕੋਰਸ ਪੂਰਾ ਹੋ ਜਾਣ ਤੋ ਬਾਆਦ ਕਦੀ ਵੀ ਦਵਾਈ ਦੀ ਜਰੂਰਤ ਨਹੀ ਪਵੇਗੀ।
40 ਦਿਨਾ ਦਾ ਕੋਰਸ ਮੁੱਲ 6500/- ਰੁਪਏ.. ਘਰ ਬੈਠੇ ਦਵਾਈ ਮੰਗਵਾਓ
( ਵਿਦੇਸ਼ਾਂ ਵਿੱਚ ਦਵਾਈ ਭੇਜਣ ਦਾ ਖਾਸ ਪ੍ਰੰਬਧ ਹੈ )