ਮਹਾਂਵਾਰੀ ਸਮੇ ਸਿਰ ਨਾ ਅਉਣਾ
ਮਹਾਂਵਰੀ ਚੱਕਰ ਔਰਤਾਂ ਵਿੱਚ ਪਾਈ ਜਾਣ ਵਾਲੀ ਇੱਕ ਕੁਦਰਤੀ ਕ੍ਰਿਰਿਆ ਹੈ। 10 ਤੋ 15 ਸਾਲ ਦੀ ਉਮਰ ਵਿੱਚ ਇਹ ਕ੍ਰਿਰਿਆ ਸੁਰੂ ਹੋ ਜਾਂਦੀ ਹੈ। ਜਿਸ ਨਾਲ ਔਰਤ ਦੀ ਯੌਨੀ ਤੋ ਗੰਦਾ ਖੂਨ ਬਾਹਰ ਆਉਦਾ ਹੈ। ਇਹ ਕ੍ਰਿਰਿਆ ਮਹੀਨੇ ਵਿੱਚ ਇੱਕ ਵਾਰ 2 ਤੋ 4 ਦਿਨ ਰਹਿੰਦੀ ਹੈ। ਪਰ ਕਈ ਵਾਰ ਇਹ 7-8 ਦਿਨ ਤੱਕ ਵੀ ਚਲਦੀ ਰਹਿੰਦੀ ਹੈ। ਪਰੰਤੂ 2 ਤੋ 8 ਦਿਨਾ ਤੱਕ ਵੀ ਇਸ ਨੂੰ ਸਧਾਰਨ ਹੀ ਮੰਨਿਆ ਜਾਦਾ ਹੈ। ਜੇਕਰ ਮਹਾਵਾਰੀ ਲਗਾਤਾਰ 10-15 ਦਿਨ ਚਲਦੀ ਰਹੇ ਜਾ ਇੱਕ ਮਹੀਨੇ ਵਿੱਚ 2 ਵਾਰ ਜਾ ਫਿਰ ਪੂਰਾ ਮਹੀਨਾ ਚਲਦੀ ਰਹੇ ਤਾ ਇਹ ਇੱਕ ਗੰਭੀਰ ਸਮੱਸਿਆ ਹੈ। ਕਈ ਔਰਤਾ ਅਗਿਆਨਤਾ ਜਾ ਸ਼ਰਮ ਕਾਰਨ ਇਸ ਸਮੱਸਿਆ ਦਾ ਇਲਾਜ ਨਹੀ ਕਰਵਾਉਦੀਆ ਜੋ ਕਿ ਬਾਅਦ ਵਿੱਚ ਹੋਰ ਰੋਗਾ ਦੀ ਲਿਪੇਟ ਵਿੱਚ ਆ ਜਾਦੀਆ ਹਨ। ਸਮੇਂ ਸਿਰ ਮਹਾਵਾਰੀ ਬੰਦ ਨਾ ਹੋਣ ਤੇ ਯੋਨੀ ਵਿੱਚ ਇੰਨਫੈਕਸ਼ਨ, ਜਲਨ ਆਦਿ ਹੋਣ ਲੱਗਦੀ ਹੈ। ਜਿਸ ਨਾਲ ਬੱਚੇ ਦਾਨੀ ਵਿੱਚ ਵੀ ਕਈ ਤਰ੍ਹਾਂ ਦੀਆ ਬਿਮਾਰੀਆ ਪੈਦਾ ਹੋਣ ਲੱਗ ਪੈਦੀਆ ਹਨ। ਮਹਾਵਾਰੀ ਕ੍ਰਿਰਿਆ ਸਮੇ ਔਰਤਾ ਦੇ ਪੇਟ ਵਿੱਚ ਦਰਦ, ਕਮਰ ਵਿੱਚ ਦਰਦ ਜਾ ਫਿਰ ਸਿਰ ਵਿੱਚ ਦਰਦ ਰਹਿੰਦਾ ਹੈ। ਇਹ ਕਿਰਿਆ ਤੋ ਬਾਅਦ ਠੀਕ ਹੋ ਜਾਦਾ ਹੈ ਪਰੰਤੂ ਜੇਕਰ ਇਹ ਦਰਦ ਖਤਮ ਨਹੀ ਹੁੰਦਾ ਤਾ ਇਸ ਨੂੰ ਵੀ ਮਹਾਵਾਰੀ ਰੋਗ ਸਮਝਣਾ ਚਾਹੀਦਾ ਹੈ। ਗਰਭ ਅਵਸਥਾ ਦੌਰਾਨ ਹੀ ਮਹਾਵਾਰੀ ਚੱਕਰ ਨੌ ਮਹੀਨੇ ਵਾਸਤੇ ਬੰਦ ਰਹਿੰਦਾ ਹੈ ਤੇ ਬੱਚੇ ਦੇ ਜਨਮ ਤੋ 3-4 ਮਹੀਨੇ ਤੱਕ ਬੰਦ ਹੋ ਸਕਦਾ ਹੈ। ਪਰੰਤੂ ਜੇਕਰ ਬੱਚੇ ਦੇ ਜਨਮ ਤੋ 5-6 ਮਹੀਨੇ ਬਾਅਦ ਵੀ ਮਹਾਵਾਰੀ ਕ੍ਰਿਰਿਆ ਸ਼ੁਰੂ ਨਹੀ ਹੁੰਦੀ ਤਾ ਇਹ ਇੱਕ ਗੰਭੀਰ ਸਮੱਸਿਆ ਹੈ। ਗਰਭਅਵਸਥਾ ਤੋ ਬਿਨਾ ਵੀ ਕਈ ਔਰਤਾ ਨੂੰ 2-3 ਮਹੀਨੇ ਬਾਅਦ ਮਹਾਵਾਰੀ ਕ੍ਰਿਰਿਆ ਹੁੰਦੀ ਹੈ। ਇਹ ਸਮੱਸਿਆ ਸਰੀਰਕ ਕਮਜੋਰੀ ਜਾ ਫਿਰ ਖੂਨ ਦੀ ਕਮੀ ਕਾਰਨ ਹੁੰਦੀ ਹੈ। ਇਸ ਨਾਲ ਔਰਤ ਨੂੰ ਚੱਕਰ ਆਉਣਾ, ਚਿਹਰੇ ਤੇ ਦਾਗ, ਛਾਈਆ ਹੋਣਾ, ਕਿੱਲ ਮੁਹਾਂਸੇ ਆਦਿ ਰੋਗ ਪੈਦਾ ਹੋ ਜਾਦੇ ਹਨ। ਮਹਾਵਾਰੀ ਦੀਆ ਸਮੱਸਿਆ ਕਾਰਨ ਬਾਝਪਨ ਵੀ ਹੋ ਸਕਦਾ ਹੈ।
ਮਹਾਵਾਰੀ ਸਮੱਸਿਆ ਦੇ ਮੁੱਖ ਲੱਛਣ ਹਨ…..
1- ਮਹਾਵਾਰੀ ਸਮੇਂ ਜਾ ਇਸ ਤੋ ਬਾਅਦ ਵੀ ਪੇਟ ਵਿੱਚ ਦਰਦ ਰਹਿਣਾ
2- ਮਹਾਵਾਰੀ ਮਹੀਨੇ ਵਿੱਚ ਦੋ ਵਾਰ ਜਾ ਫਿਰ ਪੂਰਾ ਮਹੀਨਾ ਚਲਦੇ ਰਹਿਣਾ
3- ਦੋ ਮਹੀਨਿਆ ਵਿੱਚ ਆਉਣਾ ਜਾ ਨਾ ਆਉਣਾ
4- ਮਹਾਵਾਰੀ ਕ੍ਰਿਰਿਆ ਸਮੇਂ ਯੋਨੀ ਵਿੱਚ ਖਾਰਸ਼ ਜਾ ਜਲਨ ਹੋਣਾ
5- ਮਹਾਵਾਰੀ ਕ੍ਰਿਰਿਆ ਸਮੇ ਯੋਨੀ ਵਿੱਚੋ ਗਾੜ੍ਹਾ ਖੂਨ ਆਉਣਾ ਜਾ ਖੂਨ ਵਿੱਚੋ ਬਦਬੋ ਆਉਣਾ
ਇਲਾਜ—ਜੇਕਰ ਤੁਸੀ ਇਹਨਾ ਵਿੱਚੋ ਕਿਸੇ ਇੱਕ ਵੀ ਲੱਛਣ ਦਾ ਸ਼ਿਕਾਰ ਹੋ ਤਾ ਸਾਡੇ ਨਾਲ ਸੰਪਰੰਕ ਕਰੋ। ਘਰ ਬੈਠੇ ਦਵਾਈ ਪ੍ਰਾਪਤ ਕਰੋ। ਬਾਕੀ ਜਾਣਕਾਰੀ ਵੀ ਲਿਖਤੀ ਰੂਪ ਵਿੱਚ ਸਾਡੇ ਆਯੁਰਵੈਦਿਕ ਡਾਕਟਰ ਕੋਲੋ ਪ੍ਰਾਪਤ ਕਰੋ ਅਤੇ ਆਪਣੀ ਜਿੰਦਗੀ ਨੂੰ ਫਿਰ ਤੋ ਖੁਸ਼ਹਾਲ ਬਣਾਓ।
60 ਦਿਨਾ ਕੋਰਸ ਮੁੱਲ 6500/- ਰੁਪਏ.. ਘਰ ਬੈਠੇ ਦਵਾਈ ਮੰਗਵਾਓ.. ( ਵਿਦੇਸ਼ਾਂ ਵਿੱਚ ਦਵਾਈ ਭੇਜਣ ਦਾ ਖਾਸ ਪ੍ਰੰਬਧ ਹੈ )