ਜੋੜਾਂ ਦੇ ਦਰਦ
ਜੋੜਾ ਦਾ ਦਰਦ— ਜੋੜਾ ਦਾ ਦਰਦ ਆਮ ਤੌਰ ਤੇ 40 ਸਾਲ ਦੀ ਉਮਰ ਤੋ ਸ਼ੁਰੂ ਹੋ ਜਾਦਾ ਹੈ। ਅੱਜ ਕੱਲ ਇਹ ਨੌਜੁਆਨਾ ਵਿੱਚ ਵੀ ਹੋਣ ਲੱਗ ਪਿਆ ਹੈ। ਜੋੜਾ ਦਾ ਦਰਦ ਗੁਟ, ਗਰਦਨ, ਗੋਡੇ, ਕੁਹਣੀਆਂ, ਕਮਰ ਆਦਿ ਵਿੱਚ ਹੋ ਰਹੀ ਦਰਦ ਨੂੰ ਕਿਹਾ ਜਾਦਾ ਹੈ। ਇਹ ਬਿਮਾਰੀ ਉਹਨਾ ਲੋਕਾ ਨੂੰ ਹੁੰਦੀ ਹੈ, ਜਿਨ੍ਹਾਂ ਦੇ ਜੀਵਨ ਵਿੱਚ ਸਖਤ ਸਰੀਰਕ ਕਸਰਤ ਨਹੀ ਹੁੰਦੀ ਜਾ ਫਿਰ ਜਿਹੜੇ ਲੋਕ ਮੋਟਾਪੇ ਦੇ ਸ਼ਿਕਾਰ ਹੁੰਦੇ ਹਨ, ਵਧੇਰੇ ਭਾਰ ਵਧਨ ਕਾਰਨ ਗੋਡਿਆਂ ਵਿੱਚ ਦਰਦਾ ਸ਼ੁਰੂ ਹੋ ਜਾਦੀਆ ਹਨ।
ਜੋੜਾ ਦੇ ਦਰਦ ਦੇ ਮੁੱਖ ਕਾਰਨ
1 ਪੌਸ਼ਟਿਕ ਭੋਜਨ ਦੀ ਕਮੀ
2 ਘੱਟ ਵਰਜਿਸ਼
3 ਮੋਟਾਪਾ
4 ਸਰੀਰ ਵਿੱਚ ਕੈਲਸ਼ੀਅਮ ਦੀ ਕਮੀ
5 ਵਧੇਰੇ ਉਮਰ ਹੋ ਜਾਣ ਕਾਰਣ ਹੱਡੀਆ ਦਾ ਕਮਜੋਰ ਹੋ ਜਾਣਾ
ਇਲਾਜ:- ਜੋੜਾ ਦੇ ਦਰਦ ਦੇ ਸ਼ਿਕਾਰ ਰੋਗੀ ਦਾ ਇਲਾਜ ਅਸੀ ਆਯੁਰਵੈਦਿਕ ਤੇਲ ਜੋ ਕਿ ਜੜ੍ਹੀਆ ਬੂਟੀਆ ਦੇ ਮਿਸ਼ਰਨ ਦੁਆਰਾ ਤਿਆਰ ਕੀਤਾ ਗਿਆ ਹੈ, ਨਾਲ ਕਰਦੇ ਹਾਂ ਇਸ ਨਾਲ ਹੱਡੀਆ ਵਿੱਚ ਮਜਬੂਤੀ ਆਉਦੀ ਹੈ। ਆਯੁਰਵੈਦਿਕ ਦਵਾਈਆ ਅਤੇ ਤੇਲ ਨਾਲ ਮਰੀਜ ਬਿਨਾ ਕਿਸੇ ਸਾਇਡ ਡਿਫੈਕਟ ਦੁਆਰਾ ਆਪਣੇ ਆਪ ਨੂੰ ਤੰਦਰੁਸਤ ਪਾਉਦਾ ਹੈ। ਘਰ ਬੈਠੇ ਦਵਾਈ ਮੰਗਵਾਉ ਤੁਹਾਨੂੰ ਪੂਰੀ ਜਾਣਕਾਰੀ ਸਾਡੇ ਤਜਰਬੇਕਾਰ ਆਯੁਰਵੈਦਿਕ BAMS ਡਾਕਟਰ ਵੱਲੋ ਦਿੱਤੀ ਜਾਵੇਗੀ ।
ਨੋਟ:- ਕਈ ਲੋਕ ਜੋੜਾ ਦੇ ਦਰਦ ਲਈ ਕਈ ਤਰ੍ਹਾਂ ਦੇ ਇੰਨਜੈਕਸ਼ਨ ਲਗਵਾਉਦੇ ਹਨ ਜੋ ਕਿ ਕੁਝ ਸਮਾਂ ਤਾਂ ਅਰਾਮ ਦਿੰਦੇ ਹਨ, ਪਰ ਅਸਰ ਖਤਮ ਹੋਣ ਤੇ ਦੁਬਾਰਾ ਦਰਦ ਸ਼ੁਰੂ ਹੋਜਾਦਾ ਹੈ ਤੇ ਕਈ ਪੇਨ ਕਿਲਰ ਗੋਲੀਆ ਦਾ ਇਸਤੇਮਾਲ ਕਰਦੇ ਹਨ। ਜੋ ਕਿ ਸਿਹਤ ਲਈ ਹਾਨੀਕਾਰਕ ਹਨ। ਇਸ ਲਈ ਆਪਣਾ ਇਲਾਜ ਆਯੁਰਵੈਦ ਦੁਆਰਾ ਸਾਡੇ ਕੋਲੋ ਕਰਾਉ ।
ਕੋਰਸ ਮੁੱਲ 9800/- ਰੁਪਏ.. ਘਰ ਬੈਠੇ ਦਵਾਈ ਮੰਗਵਾਓ… ( ਵਿਦੇਸ਼ਾਂ ਵਿੱਚ ਦਵਾਈ ਭੇਜਣ ਦਾ ਖਾਸ ਪ੍ਰੰਬਧ ਹੈ )