ਕੰਦ ਲੰਬਾ ਕਰੋ
ਅੱਜ ਕੱਲ ਛੋਟਾ ਕੱਦ ਇੱਕ ਸਮਸਿਆ ਬਣੀ ਹੋਈ ਹੈ। ਲੜਕੀ ਹੋਵੇ ਜਾ ਲ਼ੜਕਾ ਸਭ ਉੱਚਾ ਲੰਬਾ ਕੱਦ ਚਾਹੁੰਦੇ ਹਨ। ਉੱਚਾ ਲੰਬਾ ਕੱਦ ਜਿੱਥੇ ਤੁਹਾਡੀ ਸੁੰਦਰਤਾ ਨੂੰ ਵਧਾਉਦਾ ਹੈ। ਉਥੇ ਤੁਹਾਡੀ ਕਾਮਯਾਬੀ ਲਈ ਵੀ ਜਰੂਰੀ ਹੈ। ਕਈ ਫੀਲਡ ਵਿੱਚ ਕਾਮਯਾਬ ਹੋਣ ਲਈ ਉੱਚਾ ਕੱਦ ਜਰੂਰੀ ਮੰਨਿਆ ਜਾਦਾ ਹੈ, ਜਿਵੇ ਕਿ ਫੋਜ, ਪੁਲਿਸ, ਮਾਡਲਿਗ, ਕਮਾਂਡੋ ਆਦਿ। ਇਹਨਾ ਹੀ ਨਹੀ ਜਦੋ ਲ਼ੜਕੇ ਜਾ ਲ਼ੜਕੀ ਦਾ ਵਿਆਹ ਕਰਨਾ ਹੁੰਦਾ ਹੈ ਤਾਂ ਅਸੀ ਉੱਚੇ ਲੰਬੇ ਕੱਦ ਦੀ ਬਹੂ ਜਾ ਜਵਾਈ ਲੱਭਦੇ ਹਾਂ। ਕੱਦ ਛੋਟਾ ਰਹਿਣ ਦੇ ਕਈ ਕਾਰਨ ਹਨ।
ਸਾਡੇ ਸਰੀਰ ਵਿੱਚ ਹਿਉਮਨ ਗਰੋਥ ਹਾਰਮੋਨ ਹੁੰਦਾ ਹੈ ਜਿਸ ਦੀ ਵਜਹ ਨਾਲ ਸਾਡੀ ਲੰਬਾਈ ਵੱਧਦੀ ਹੈ। ਸਹੀ ਪ੍ਰੋਟੀਨ ਤੇ ਨਿਉਟ੍ਰੇਸ਼ਨ ਨਾ ਮਿਲਨ ਕਾਰਨ ਸਰੀਰ ਦਾ ਵਿਕਾਸ ਹੋਣਾ ਬੰਦ ਹੋ ਜਾਦਾ ਹੈ ਇਸ ਕਾਰਨ ਕਰਕੇ ਕੱਦ ਛੋਟਾ ਰਹਿ ਜਾਦਾ ਹੈ। ਸਾਡਾ ਕੱਦ ਸਾਡੀ ਉਮਰ ਅਤੇ ਭਾਰ ਦੇ ਅਧਾਰ ਤੇ ਹੁੰਦਾ ਹੈ। ਅਸੀ ਆਪਣੇ ਕੱਦ ਦੀ ਸਹੀ ਲੰਬਾਈ ਕੱਦ ਦੇ ਚਾਰਟ ਤੋ ਲਗਾ ਸਕਦੇ ਹਾਂ।
ਇਲਾਜ:- ਅਸੀ ਆਯੁਰਵੈਦ ਤੋ ਲਏ ਨੁਸਖਿਆ ਨਾਲ ਕੀਮਤੀ ਜੜੀਆ ਬੂਟੀਆ ਤੇ ਭਸਮਾ ਤੋ ਦਵਾਈ ਤਿਆਰ ਕਰਦੇ ਹਾ ਜਿਸ ਨਾਲ ਹਿਉਮਨ ਗਰੋਥ ਹਾਰਮੋਨ ਦਾ ਵਿਕਾਸ ਤੇਜੀ ਨਾਲ ਹੁੰਦਾ ਹੈ ਜੋ ਕਿ ਸਰੀਰ ਦੀ ਲੰਬਾਈ ਨੂੰ ਵਧਾਉਦਾ ਹੈ। ਸਾਡੇ ਨਾਲ ਸੰਪਰੰਕ ਕਰੋ ਤੇ ਘਰ ਬੈਠੇ ਦਵਾਈ ਮੰਗਵਾਓ। ਆਪਣਾ ਕੱਦ ਲੰਬਾ ਕਰੋ।