ਡਾਈਟ ਪਲੈਨ ਅਤੇ ਸਿਹਤ ਸੰਭਾਲ ਸਬੰਧੀ ਜਾਣਕਾਰੀ
Friday, 13 March 2020
ਡਾਈਟ ਪਲੈਨ ਸਵੇਰੇ 1 ਗਿਲਾਸ ਗਰਮ ਪਾਣੀ ਵਿਚ 1 ਚਮਚ ਸ਼ਹਿਦ ਅਤੇ 1 ਨੀਂਬੂ ਜਾਂ 2 ਹਰੇ ਆਂਵਲੇ ਦਾ ਰਸ ਅੱਧਾ ਘੰਟਾ ਸੈਰ ਤੋਂ ਬਾਅਦ 1 ਗਿਲਾਸ ਜੂਸ ਗਾਜ਼ਰ ਜਾਂ ਗੰਨਾ ਜਾਂ ਮਿਕ੍ਸ ਫਰੂਟ ਸਵੇਰ ਦੇ ਰੋਟੀ ਹਲਕਾ ਖਾਣਾ ਸਬਜ਼ੀ, ਦਹੀ, ਜਾਂ ਓਟ ਮੀਲ (ਸਵੇਰ ਦੀ ਰੋਟੀ ਤੋਂ ਅੱਧਾ ਘੰਟਾ ਬਾਅਦ 1 ਕਪ ਗਰਮ ਦੁੱਧ
- Published in Uncategorized
No Comments