ਫਾਲਤੂ ਚਰਬੀ ਅਤੇ ਮੋਟਾਪਾ ਕਿਉਂ ਅਤੇ ਘੱਟ ਕਿਵੇਂ ਕਰੀਏ ਜਾਣੋ ।
Friday, 09 October 2020
ਮੋਟਾਪਾ ਜਾ ਵੱਧ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਪੂਰਾ ਲੇਖ ਜ਼ਰੂਰ ਪੜ੍ਹੋ । ਦੁਨਿਆ ਦੇ ਵਿੱਚ ਜਿਵੇਂ-ਜਿਵੇਂ ਤਰੱਕੀ ਹੁੰਦੀ ਹੈ, ਓੁਵੇ- ਓੁਵੇ ਹੀ ਮਨੁੱਖ ਦੇ ਵਾਸਤੇ ਵੱਧ ਤੋ ਵੱਧ ਸੁੱਖ ਸੁਵਿਧਾਵਾਂ ਦੇ ਸਾਧਨ ਪੈਦਾ ਹੁੰਦੇ ਹਨ। ਜੇਕਰ ਅੱਜ ਦੇ ਦੌਰ ਦੀ ਗੱਲ ਕੀਤੀ ਜਾਵੇ ਤਾਂ ਮਨੁੱਖੀ ਸਰੀਰ ਨੂੰ ਸੌਖਾ ਕਰਨ ਲਈ ਬਹੁਤ ਜਿਆਦਾ ਸਾਧਨ
- Published in Men Health, ਸਾਡੀ ਸਿਹਤ
No Comments
ਚਿਪਚਿਪਾ ਪਾਣੀ ਰਿਸਣ ਤੋਂ ਪ੍ਰੇਸ਼ਾਨ ਨੌਜਵਾਨ ਕੀ ਕਰਨ .?
Friday, 01 May 2020
ਨੌਜਵਾਨਾਂ ਦੇ ਸਰੀਰ ਅੰਦਰ ਕਾਮ ਦੀ ਇੱਛਾ ਦੇ ਚਲਦਿਆਂ ਕਈ ਤਰ੍ਹਾਂ ਦੀ ਪ੍ਰਕਿਰਿਆ ਵੇਖਣ ਨੂੰ ਮਿਲਦੀ ਹੈ। ਜਿਨ੍ਹਾਂ ਵਿੱਚੋ ਸਭ ਤੋਂ ਪ੍ਰਮੁੱਖ ਲਿੰਗ ਵਿੱਚੋ ਚਿਪਚਿਪੇ ਪਾਣੀ ਦੇ ਰਿਸਣ ਦੀ ਪ੍ਰਕਿਰਿਆ ਹੁੰਦੀ ਹੈ, ਜਿਸ ਨੂੰ ਪੰਜਾਬੀ ਵਿੱਚ ਧਾਂਤ ਰੋਗ, ਹਿੰਦੀ ਵਿੱਚ ਧਾਤੁ ਗਿਰਨਾ ਵੀ ਕਿਹਾ ਜਾਂਦਾ ਹੈ। ਲਗਭਗ 90 ਪ੍ਰਤੀਸ਼ਤ ਮਰਦ ਇਸ ਨੂੰ ਭਿਆਨਕ ਬਿਮਾਰੀ ਸਮਝਦੇ
- Published in Men Health, ਘਰੇਲੂ ਨੁਸਖੇ, ਸਾਡੀ ਸਿਹਤ
ਅਪ੍ਰੈਲ, ਮਈ ਅਤੇ ਜੂਨ ਦੀ ਗਰਮੀ ਵਿੱਚ ਰੱਖੋ ਇਨਾਂ ਗੱਲਾਂ ਦਾ ਧਿਆਨ
Monday, 02 April 2018
ਅਪ੍ਰੈਲ ਮਹੀਨੇ ਤੋਂ ਪੰਜਾਬ ਖੇਤਰ ਵਿੱਚ ਤਿਖੀ ਧੁੱਪ ਅਤੇ ਗਰਮੀ ਹੋਣ ਲਗ ਜਾਦੀ ਹੈ। ਖੁਸ਼ਕ ਅਤੇ ਮੌਸਮ ਦੇ ਬਦਲਾਵ ਦੇ ਕਰਕੇ ਖੰਗ, ਜੁਕਾਮ, ਬੁਖਾਰ ਆਦਿ ਬਿਮਾਰੀਆ ਜੋਰ ਫੜ੍ਹਦੀਆ ਹਨ। ਜਲਦੀ ਹੀ ਪੰਜਾਬ ਭਰ ਵਿੱਚ ਕਣਕ ਦੀ ਕਟਾਈ ਸ਼ੁਰੂ ਹੋ ਜਾਵੇਗੀ ਅਤੇ ਜਿਸ ਦੇ ਚਲਦਿਆ ਵਾਤਾਵਰਨ ਵਿੱਚ ਧੂੜ, ਮਿੱਟੀ ਉੱਡਣ ਦੀ ਮਾਤਰਾ ਵਿੱਚ ਵੀ ਵਾਧਾ ਹੋਵੇਗਾ।
- Published in ਸਾਡੀ ਸਿਹਤ
ਸ਼ਰਾਬ ਪੀਣ ਦੀ ਆਦਤ ਤੋਂ ਹੋਣ ਵਾਲੀਆ ਗੰਭੀਰ ਬਿਮਾਰੀਆਂ ਅਤੇ ਇਸ ਤੋਂ ਬਚਾਓ
Sunday, 22 May 2016
ਬਹੁਤੀ ਸ਼ਰਾਬ ਕਾਫੀ ਸਮੇਂ ਤੱਕ ਪੀਣ ਦੀ ਪੈ ਗਈ ਆਦਤ ਕਾਰਨ ਸ਼ਰਾਬੀ ਸ਼ਰਾਬ ਘੱਟ ਕਰਨ ਦੀ ਥਾਂ ਸਗੋਂ ਹੋਰ ਵਧੇਰੇ ਪੀਣ ਲੱਗ ਜਾਂਦਾ ਹੈ। ਕਿਤੋਂ ਵੀ ਸ਼ਰਾਬ ਨਾ ਮਿਲਣ ‘ਤੇ ਉਲਟੇ ਸਿੱਧੇ ਕੰਮ ਵੀ ਕਰ ਬੈਠਦਾ ਹੈ।ਘਰਾਂ ਵਿੱਚ ਲੜਾਈ ਦਾ ਵਧੇਰੇ ਕਾਰਨ ਵੀ ਸ਼ਰਾਬ ਹੈ। ਮੁੱਖ ਤੌਰ ‘ਤੇ ਪੀਣ ਦੀ ਆਦਤ ਦਾ ਹੱਡੀਂ ਰਚ ਜਾਣ
- Published in ਸਾਡੀ ਸਿਹਤ
ਫੇਫੜਿਆ ਦਾ ਕੈਂਸਰ ਦੇ ਲੱਛਣ | ਕਾਰਣ | ਸੁਝਾਅ
Tuesday, 17 May 2016
ਫੇਫੜਿਆਂ ਦਾ ਕੈਂਸਰ ਉਨ੍ਹਾਂ ਨੂੰ ਹੋਣ ਦੀ ਸੰਭਾਵਨਾਂ ਰਹਿੰਦੀ ਹੈ ਜੋ ਕਿਸੀ ਵੀ ਤਰ੍ਹਾਂ ਦੀ ਤੰਬਾਕੂਨੋਸ਼ੀ ਕਰਦੇ ਹਨ। ਤੰਬਾਕੂਨੋਸ਼ੀ ਕਰਨ ਵਾਲਿਆਂ ‘ਚ ਹਾਰਟ-ਅਟੈਕ ਦੀ ਸੰਭਾਵਨਾ ਹੁੰਦੀ ਹੈ, ਅਤੇ ਇਸਤੋਂ ਵੱਧ ਸੰਭਾਵਨਾ ਕੈਂਸਰ ਦੀ ਬੀਮਾਰੀ ਦੀ ਹੁੰਦੀ ਹੈ। ਔਰਤਾਂ ਨੂੰ ਤਾਂ ਪੂਰੀ ਤਰ੍ਹਾਂ ਸਿਗਰਟ ਨੋਸ਼ੀ ਤੋਂ ਬਚਣਾ ਚਾਹੀਦਾ ਹੈ। ਕਿaਂਕਿ ਡਾਕਟਰੀ ਖੋਜ਼ ਇਹ ਸਿੱਧ ਕਰਦੀ ਹੈ
- Published in ਸਾਡੀ ਸਿਹਤ
ਕਿਡਨੀ ਖਰਾਬ ਹੋਣ ਦੇ ਕੁਝ ਮੁੱਖ ਕਾਰਨ…
Monday, 09 May 2016
ਪਿਸ਼ਾਬ ਨੂੰ ਹਰ ਵਾਰ ਰੋਕ ਕੇ ਰੱਖਣਾ ਘੱਟ ਪਾਣੀ ਪੀਣਾ ਵੱਧ ਲੂਣ ਦਾ ਪ੍ਰਯੋਗ ਕਰਨਾ ਵੱਧ ਪ੍ਰੋਟੀਨ ਵਾਲਾ ਭੋਜਨ ਲਗਾਤਾਰ ਖਾਣਾ ਕਿਸੇ ਤਰ੍ਹਾਂ ਦੀ ਇਨਫੈਕਸ਼ਨ ਦਾ ਇਲਾਜ਼ ਸਮੇਂ ਸਿਰ ਨਾ ਕਰਾਉਣਾ ਕੌਫੀ ਅਤੇ ਕੋਲਡਰਿੰਕ ਵੱਧ ਮਾਤਰ੍ਹਾਂ ਵਿੱਚ ਲੈਣਾ ਵੱਧ ਮਾਤਰ੍ਹਾਂ ਵਿੱਚ ਅਲਕੋਹਲ ਦੀ ਵਰਤੋਂ ਕਰਨਾ ਅਤੇ ਸਿਗਰਟ ਪੀਣਾ ਪੇਨ ਕਿੱਲਰ ਦਵਾਈਆਂ ਦਾ ਵੱਧ ਇਸਤੇਮਾਲ ਕਰਨਾ
- Published in ਸਾਡੀ ਸਿਹਤ
ਸਾਹ-ਦਮਾ (ਅਸਥਮਾ) ਦੇ ਲੱਛਣ ਅਤੇ ਸੁਝਾਅ
Monday, 25 April 2016
ਇਸ ਰੋਗ ਚ ਸਾਹ ਨਾਲੀਆਂ ਦੇ ਚਾਰੇ ਪਾਸੇ ਮੌਜੂਦ ਮਾਸ ਪੇਸ਼ੀਆਂ ਸੁੰਗੜ ਜਾਂਦੀਆਂ ਹਨ। ਫੇਫੜਿਆਂ ਤੱਕ ਜਾਣ ਵਾਲਾ ਰਾਹ ਥੋੜ੍ਹਾ ਰਹਿ ਜਾਂਦਾ ਹੈ। ਹੁਣ ਤੱਕ ਕੀਤੀਆਂ ਗਈਆਂ ਡਾਕਟਰੀ ਖੋਜਾਂ ਅਨੁਸਾਰ ਇਹ ਸਿੱਧ ਹੋ ਚੁੱਕਿਆ ਹੈ ਕਿ ਦਮੇ ਦੇ ਰੋਗ ਦਾ ਮੁੱਖ ਕਾਰਨ ਓਕਸੀਡੇਂਟਿਵ ਤਣਾਅ ਹੈ। ਖੋਜਾਂ ਤੋਂ ਇਹ ਵੀ ਸਿੱਧ ਹੋ ਚੁੱਕਿਆ ਹੈ ਕਿ ਸਾਹ ਦਮੇਂ
- Published in ਸਾਡੀ ਸਿਹਤ
ਜਾਣੋ ਕੈਂਸਰ ਦੇ ਮੁੱਢਲੇ ਲੱਛਣ, ਕੈਂਸਰ ਦੀਆਂ ਕਿਸਮਾਂ, ਕੈਂਸਰ ਕਿਵੇ ਹੁੰਦਾ ਹੈ
Sunday, 10 April 2016
ਅਜੋਕੇ ਜੁੱਗ ਵਿੱਚ ਸਭ ਤੋਂ ਗੰਭੀਰ ਬੀਮਾਰੀ ਦੇ ਰੂਪ ਵਿੱਚ ਕੈਂਸਰ ਨੂੰ ਜਾਣਿਆ ਜਾਂਦਾ ਹੈ। ਪਿਛਲੇ ਕੁਝ ਸਾਲਾਂ ਤੋਂ ਇਸ ਬੀਮਾਰੀ ਦੀ ਖੋਜ਼ ਵਿੱਚ ਅਰਬਾਂ ਡਾਲਰਾਂ ਦਾ ਖਰਚਾ ਕੀਤਾ ਗਿਆ। ਇਸ ਦੇ ਬਾਵਜੂਦ ਇਸ ਬੀਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਹੁਣ ਤੱਕ ਜਿਹੜੀਆਂ ਖੋਜਾਂ ਹੋਈਆ ਹਨ, ਉਹ ਕੈਂਸਰ ਦੇ ਇਲਾਜ ਤੋਂ
- Published in ਸਾਡੀ ਸਿਹਤ
ਗਠੀਆ ਰੋਗ ਦੀ ਜਾਣਕਾਰੀ ਅਤੇ ਬਚਾਓ ਕਿਸ ਤਰ੍ਰਾਂ ਕਰੀਏ ਜਾਣੋ
Thursday, 07 April 2016
ਗਠੀਆ ਵੀ ਜੋੜਾਂ ਦੀ ਸੋਜ਼ ਵਾਂਗ ਬੀਮਾਰੀ ਹੈ।ਪਰ ਇਹ ਰੋਗ ਮਰਦਾਂ ਨੂੰ ਹੀ ਵਧੇਰੇ ਹੁੰਦਾ ਹੈ। ਔਰਤਾਂ ੫% ਹੀ ਇਸ ਰੋਗ ਦਾ ਸ਼ਿਕਾਰ ਹੁੰਦੀਆ ਹਨ। ਇਸ ਰੋਗ ਨਾਲ ਹੱਥਾਂ-ਪੈਰਾਂ ਦੀਆਂ ਹੱਡੀਆਂ ਦੇ ਜੋੜਾਂ ਅਤੇ ਗੁਰਦੇ ‘ਚ ਪੱਥਰੀ ਹੋਣ ਦੀ ਵਧੇਰੇ ਸੰਭਾਵਨਾ ਹੁੰਦੀ ਹੈ। ਲੱਛਣ ਰੋਗੀ ਦੇ ਪੈਰ ਦੇ ਅੰਗੂਠੇ ਜਾਂ ਹੋਰਨਾਂ ਉੱਗਲਾਂ ‘ਤੇ ਤੇਜ਼ ਦਰਦ
- Published in ਸਾਡੀ ਸਿਹਤ
ਨਿਮੋਨੀਆ ਦੇ ਲੱਛਣ
Sunday, 13 March 2016
ਇਸ ਬੀਮਾਰੀ ਵਿੱਚ ਬੈਕਟੀਰੀਆ, ਵਾਇਰਸ ਅਤੇ ਫੈਗਸ ਦੇ ਛੂਤ ਨਾਲ ਫੇਫੜਿਆਂ ‘ਚ ਸੋਜ਼ ਆ ਜਾਂਦੀ ਹੈ।ਜਿਸ ਕਾਰਨ ਫੇਫੜਿਆਂ ‘ਚ ਬਲਗਮ ਅਤੇ ਪੀਕ ਭਰ ਜਾਂਦੀ ਹੈ।ਰੋਗੀ ਬਹੁਤ ਕਮਜ਼ੋਰ ਹੋ ਜਾਂਦਾ ਹੈ। • ਇਸ ਬੀਮਾਰੀ ‘ਚ ਨਹੁੰਆਂ ਦਾ ਰੰਗ ਨੀਲਾ ਜਾ ਵੈਂਗਣੀ ਹੋ ਜਾਂਦਾ ਹੈ। • ਗਲੇ ‘ਚ ਖੰਘ ਰਹਿੰਦੀ ਹੈ। • ਖੰਘ ‘ਚੋਂ ਬਲਗ਼ਮ ਅਤੇ ਪੀਕ
- Published in ਸਾਡੀ ਸਿਹਤ
ਤਪਦਿਕ (ਟੀ.ਬੀ.) ਦੀ ਬੀਮਾਰੀ ਦੇ ਬਾਰੇ ਜਾਣੋ
Wednesday, 09 March 2016
ਤਪਦਿਕ ਅਰਥਾਤ ਟੀ.ਬੀ. ਇੱਕ ਗੰਭੀਰ ਛੂਤ ਦੀ ਬੀਮਾਰੀ ਹੈ। ਇੱਕ ਬੈਕਟੀਰੀਆਂ ਜਿਸ ਨੂੰ ਮਾਈਕੋਬੈਕਟੀਰੀਆਂ ਟਿਊਬਰਕੁਲਾਸਿਸ ਕਹਿੰਦੇ ਹਨ, ਟੀ.ਬੀ. ਰੋਗ ਦਾ ਕਾਰਣ ਬਣਦਾ ਹੁੰਦਾ ਹੈ। ਇਹ ਰੋਗ ਮੁੱਖ ਤੌਰ ‘ਤੇ ਫੇਫੜਿਆਂ ਨੂੰ ਪ੍ਰਭਾਵਿਤ ਕਰਦਾ ਹੈ। ਸਮੇਂ ਨਾਲ ਹੌਲੀ-ਹੌਲੀ ਸਰੀਰ ਦੇ ਬਾਕੀ ਅੰਗ ਵੀ ਟੀ.ਬੀ. ਦੀ ਮਾਰ ਹੇਠ ਆ ਜਾਂਦੇ ਹਨ। ਜਿਵੇਂ ਗੁਰਦੇ, ਜਿਗਰ, ਤਿਲੀ, ਆਂਤੜੀਆਂ ਅਤੇ
- Published in ਸਾਡੀ ਸਿਹਤ
ਟੈਟਨਿਸ ਰੋਗ ਬਾਰੇ ਜਾਣੋ ਲੱਛਣ, ਕਾਰਣ, ਸੁਝਾਅ
Monday, 29 February 2016
ਟੈਟਨਿਸ ਇਕ ਬਹੁਤ ਜਾਣੀ-ਪਛਾਣੀ ਬੀਮਾਰੀ ਹੈ। ਇਸ ਨੂੰ ਆਯੁਰਵੇਦ ਵਿੱਚ ਧਨੁਵਾਤ ਕਿਹਾ ਜਾਂਦਾ ਹੈ। ਕਿਉਂਕਿ ਇਸ ਰੋਗ ‘ਚ ਵਿਅਕਤੀ ਦਾ ਸਰੀਰ ਧਨੁਸ਼ ਵਾਂਗ ਵਲਿਆ ਜਾਂਦਾਹੈ। ਇਹ ਬੀਮਾਰੀ ਇਕ ਬੈਕਟੀਰੀਆ ਸਦਕਾ ਹੁੰਦੀ ਹੈ। ਟੈਟਨਿਸ ਗੰਭੀਰ ਰੋਗ ਹ। ਇਸ ਦਾ ਅਸਰ ਸਰੀਰ ਦੇ ਪੱਠਿਆਂ ‘ਤੇ ਪੈਂਦਾ ਹੈ। ਕਿਉਂਕਿ ਇਸ ਰੋਗ ਦੀ ਗੰਭੀਰ ਹਾਲਤ ਵਿੱਚ ਜਬਾੜ੍ਹੇ ਦੇ ਪੱਠੇ
- Published in ਸਾਡੀ ਸਿਹਤ
ਲੰਮੀ ਉਮਰ ਤੱਕ ਕਿਸ ਤਰ੍ਹਾਂ ਜੀਵੀਏ
Saturday, 27 February 2016
ਲੰਮੀ ਉਮਰ ਭੋਗਣਾ ਹਰੇਕ ਮਨੁੱਖ ਦੀ ਦਿਲੀ ਇੱਛਾ ਹੁੰਦੀ ਹੈ । ਸਾਰੇ ਲੋਚਦੇ ਹਨ ਕਿ ਲੰਮੀ ਉਮਰ ਜੀਵੀਏ ਅਤੇ ਤੰਦਰੁਸਤ ਰਹਿਏ। ਰੋਗੀ ਹੋਕੇ ਲੰਮੀ ਉਮਰ ਕੋਈ ਨਹੀਂ ਭੋਗਣਾ ਚਾਹੁੰਦਾ। ਸੇਹਤਮੰਦ ਰਹਿੰਦਿਆਂ ਲੰਮੀ ਉਮਰ ਵਾਲੇ ਹੋਣ ਲਈ ਸਾਨੂੰ ਛੋਟੀ ਉਮਰ ਤੋਂ ਹੀ ਚੰਗੀ ਸੇਹਤ ਲਈ ਦੇਖਭਾਲ ਸ਼ੁਰੂ ਕਰ ਦੇਣੀ ਪਵੇਗੀ। ਵੱਧਦੀ ਉਮਰ:- ਜਿਵੇਂ-ਜਿਵੇਂ ਉਮਰ ਵੱਧਦੀ ਹੈ,
- Published in ਸਾਡੀ ਸਿਹਤ
ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਭੋਜਨ
Friday, 26 February 2016
ਕੀ ਤੁਸੀ ਜਾਣਦੇ ਹੋ ਕਿ ਕੁਝ ਸੁਆਦਲੇ ਭੋਜਨ ਸਾਡੀ ਸਿਹਤ ਲਈ ਖਤਰਨਾਕ ਹੁੰਦੇ ਹਨ, ਜੋ ਕਿ ਮੋਟਾਪਾ ਅਤੇ ਦਿਲ ਦੀਆ ਬਿਮਾਰੀਆ ਨੂੰ ਸੱੱਦਾ ਦਿੰਦੇ ਹਨ। ਅਸੀ ਤੁਹਾਨੂੰ ਦੱੱਸਣ ਜਾ ਰਹੇ ਹਾਂ ਕੁਝ ਇਹੋ ਜਿਹੇ ਭੋਜਨ ਬਾਰੇ ਜੋ ਮਨੱੁੱਖ ਦੀ ਉਮਰ ਘਟਾਉਣ ਲਈ ਜਿੰਮੇਵਾਰ ਹਨ। 1-ਤਲਿਆ ਹੋਇਆ ਮੀਟ ਅਤੇ ਮੀਟ ਤੋ ਬਣੇ ਪਦਾਰਥਾ ਦੀ ਜਿਆਦਾ ਵਰਤੋਂ
- Published in ਸਾਡੀ ਸਿਹਤ