ਸਰੀਰਕ ਕਮਜੋਰੀ ( ਖੂਨ ਦੀ ਕਮੀ )
ਸਰੀਰਕ ਕਮਜੋਰੀ ਦੇ ਕਾਰਨ ਅੱਜ ਕੱਲ ਬਹੁਤ ਲੋਕ ਪ੍ਰੇਸ਼ਾਨ ਹਨ। ਆਮ ਲੋਕਾ ਵਿੱਚ ਥੱਕਾਵਟ, ਸੁਸਤੀ, ਦਿਲ ਦਾ ਜੋਰ ਨਾਲ ਧੜਕਣਾ, ਸਾਹ ਚੜਨਾ, ਚਿਹਰੇ ਦਾ ਪੀਲਾ ਪੈ ਜਾਣਾ, ਖਾਧਾ ਪੀਤਾ ਨਾ ਲੱਗਣਾ ਆਮ ਸ਼ਿਕਾਇਤਾ ਹੁੰਦੀਆ ਹਨ। ਅਸਲ ਵਿੱਚ ਇਹ ਪ੍ਰੇਸ਼ਾਨੀਆ ਸਾਡੇ ਸਰੀਰ ਵਿੱਚ ਖੂਨ ਦੀ ਕਮੀ ਕਰਕੇ ਆਉਦੀਆ ਹਨ। ਖੂਨ ਸਾਡੇ ਸਰੀਰ ਦੀ ਜਾਨ ਹੈ। ਮੱਨੁਖੀ ਸਰੀਰ ਦੀਆ ਹੱਡੀਆ ਦੇ ਅੰਦਰ ਖੂਨ ਨੂੰ ਬਣਾਉਣ ਵਾਲਾ ਕਾਰਖਾਨਾ ਹੁੰਦਾ ਹੈ, ਜੋ ਕਿ ਭੋਜਨ ਤੋ ਖੂਨ ਬਣਾਉਦਾ ਹੈ। ਖੂਨ ਦਾ ਲਾਲ ਰੰਗ ਇਸ ਦੇ ਵਿਚਲੇ ਮੌਜੂਦ ਲਾਲ ਸੈਲਾ ਕਰਕੇ ਹੁੰਦਾ ਹੈ। ਲਾਲ ਸੈਲਾ ਦੇ ਵਿੱਚ ਹਿਮੋਗਲੋਬਿਲ ਹੁੰਦੀ ਹੈ। ਜੋ ਕਿ ਆਇਰਨ ਭਰਪੂਰ ਖਾਣਾ ਖਾਣ ਤੋ ਬਣਦੀ ਹੈ। ਸਾਡਾ ਦਿਲ ਖੂਨ ਨੂੰ ਪੰਪ ਕਰਕੇ ਸਾਡੇ ਸਰੀਰ ਦੇ ਵੱਖ ਵੱਖ ਭਾਗਾ ਤੱਕ ਪਹੁੰਚਾਉਦਾ ਹੈ। ਖੂਨ ਆਪਣੇ ਨਾਲ ਆਕਸੀਜਨ ਲੈ ਜਾਦਾ ਹੈ ਅਤੇ ਸਰੀਰ ਦੇ ਸੈਲਾ ਨੂੰ ਆਕਸੀਜਨ ਪ੍ਰਧਾਨ ਕਰਦਾ ਹੈ ਤੇ ਕਾਰਬਨ ਡਾਇਆਕਸਾਇਡ ਵਾਪਿਸ ਫੇਫੜਿਆ ਤੱਕ ਪਹੁੰਚਾਉਦਾ ਹੈ। ਸਾਡੇ ਸਰੀਰ ਨੂੰ ਸਖਤ ਮਿਹਨਤ ਵੇਲੇ ਜਿਆਦਾ ਆਕਸੀਜਨ ਦੀ ਜਰੂਰਤ ਹੁੰਦੀ ਹੈ। ਜਿਸ ਕਰਕੇ ਖੂਨ ਦਾ ਦੌਰਾ ਤੇਜ ਹੋ ਜਾਦਾ ਹੈ, ਤਾ ਜੋ ਲੋੜ ਅਨੁਸਾਰ ਖੂਨ ਸਰੀਰ ਦੇ ਸੈਲਾ ਨੂੰ ਵੱਧ ਤੋ ਵੱਧ ਆਕਸੀਜਨ ਪਹੁੰਚਾ ਸਕੇ। ਪਰ ਜਦੋ ਸਾਡੇ ਸਰੀਰ ਦੇ ਵਿੱਚ ਖੂਨ ਦੀ ਕਮੀ ਹੋਵੇ ਤਾ ਦਿਲ ਨੂੰ ਘੱਟ ਖੂਨ ਨੂੰ ਹੀ ਤੇਜੀ ਨਾਲ ਪੰਪ ਕਰਨਾ ਪੈਦਾ ਹੈ। ਇਸ ਦੇ ਕਾਰਨ ਹੀ ਸਾਨੂੰ ਕਮਜੋਰੀ ਮਹਿਸੂਸ ਹੁੰਦੀ ਹੈ। ਖੂਨ ਦੀ ਕਮੀ ਕਈ ਕਾਰਨਾ ਕਰਕੇ ਹੁੰਦੀ ਹੈ, ਜਿਵੇ ਕਿ ਭੋਜਨ ਵਿੱਚ ਖੂਨ ਬਨਾਉਣ ਵਾਲੇ ਤੱਤਾ ਦੀ ਕਮੀ, ਹੱਡੀਆ ਦੇ ਵਿੱਚ ਮਜੂਦ ਖੂਨ ਦੇ ਕਾਰਖਾਨੇ ਵਿੱਚੋ ਖੂਨ ਦੀ ਘੱਟ ਪੈਦਾਵਾਰ ਜਾ ਫਿਰ ਕਿਸੇ ਤਰੀਕੇ ਨਾਲ ਖੂਨ ਦਾ ਨੁਕਸਾਨ ਹੋ ਜਾਣਾ। ਔਰਤਾ ਵਿੱਚ ਖੂਨ ਦੀ ਕਮੀ ਜਿਆਦਾਤਰ ਪਾਈ ਜਾਦੀ ਹੈ, ਕਿਉਕਿ ਮਹਾਵਾਰੀ ਦੌਰਾਨ ਸਰੀਰ ਵਿੱਚੋ ਕਾਫੀ ਖੂਨ ਵਹਿ ਜਾਦਾ ਹੈ।
ਇਲਾਜ:- ਇੱਕ ਤਾਕਤਵਰ ਅਤੇ ਤੰਦਰੁਸਤ ਸਰੀਰ ਵਾਲਾ ਇਨਸਾਨ ਹੀ ਜਿੰਦਗੀ ਦੀ ਲੜਾਈ ਵਿੱਚ ਕਾਮਯਾਬ ਹੁੰਦਾ ਹੈ। ਇਸ ਲਈ ਆਪਣੇ ਸਰੀਰ ਵਿੱਚ ਕਦੇ ਵੀ ਖੂਨ ਦੀ ਕਮੀ ਨਹੀ ਆਉਣ ਦੇਣੀ ਚਾਹੀਦੀ। ਬਹੁਤ ਸਾਰੇ ਇਲਾਜ ਕਰਨ ਤੋ ਬਾਅਦ ਵੀ ਜੇਕਰ ਖੂਨ ਦੀ ਕਮੀ ਦੂਰ ਨਹੀ ਹੁੰਦੀ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਆਇਰਨ ਦੇ ਨਾਲ ਨਾਲ ਸਰੀਰ ਦੇ ਵਿੱਚ ਹੋਰ ਵੀ ਬਹੁਤ ਸਾਰੇ ਜਰੂਰੀ ਤੱਤਾ ਦੀ ਕਮੀ ਹੈ , ਜਿਸ ਨਾਲ ਖੂਨ ਬਣਦਾ ਹੈ। ਸਾਰੇ ਤੱਤਾ ਨਾਲ ਭਰਪੂਰ ਸਾਡੀ ਆਯੂਰਵੈਦਿਕ ਦਵਾਈ ਆਇਰਨ ਦੀ ਕਮੀ ਦੇ ਨਾਲ ਨਾਲ ਸਰੀਰ ਦੇ ਵਿੱਚ ਹੋਰ ਬਹੁਤ ਸਾਰੇ ਜਰੂਰੀ ਤੱਤਾ ਨੂੰ ਪੂਰੀ ਕਰਦੀ ਹੈ ਅਤੇ ਸਰੀਰ ਦੇ ਵਿੱਚ ਬਿੱਲਕੁਲ ਕਮਜੋਰੀ ਨਹੀ ਆਉਦੀ ਖੂਨ ਘਾਟ ਪੂਰੀ ਹੁੰਦੀ ਹੈ। ਜੜੀਆ, ਬੂਟੀਆਂ, ਭਸਮਾ ਤੋ ਤਿਆਰ ਇਸ ਦਵਾਈ ਦਾ ਕੋਈ ਵੀ ਨੁਕਸਾਨ ਨਹੀ ਹੈ। ਸਰੀਰਕ ਕਮਜੋਰੀ ਨੂੰ ਜੜੋ ਖਤਮ ਕਰਨ ਲਈ ਇਸ ਦਵਾਈ ਨੂੰ ਘਰ ਬੈਠੇ ਮੰਗਵਾਓ।
60 ਦਿਨਾ ਕੋਰਸ ਮੁੱਲ 8500/- ਰੁਪਏ.. ਘਰ ਬੈਠੇ ਦਵਾਈ ਮੰਗਵਾਓ… ( ਵਿਦੇਸ਼ਾਂ ਵਿੱਚ ਦਵਾਈ ਭੇਜਣ ਦਾ ਖਾਸ ਪ੍ਰੰਬਧ ਹੈ )