ਅੱਜ ਦੇ ਸਮੇਂ ਵਿੱਚ ਜਿਹੋ ਜਿਹਾ ਸਾਡਾ ਜਿੰਦਗੀ ਜੀਣ ਦਾ ਤਰੀਕਾ ਅਤੇ ਸਾਡੀ ਖੁਰਾਕ ਹੈ, ਸ਼ੂਗਰ ਹੋਣਾ ਇੱਕ ਆਮ ਗੱਲ ਹੋ ਗਈ ਹੈ। ਸ਼ੂਗਰ ਇੱਕ ਅਜਿਹਾ ਰੋਗ ਹੈ ਜੋ ਕਿ ਆਪਣੇ ਨਾਲ ਹੋਲੀ-ਹੋਲੀ ਹੋਰ ਕਈ ਭਿਆਨਕ ਬਿਮਾਰੀਆ ਨੂੰ ਪੈਦਾ ਕਰਦਾ ਹੈ। ਜੇਕਰ ਇੱਕ ਵਾਰ ਇਹ ਬਿਮਾਰੀ ਹੋ ਜਾਵੇ ਤਾਂ ਸਾਰੀ ਉਮਰ ਇਹ ਬਿਮਾਰੀ ਗਲੋ ਨਹੀ ਲੱਥਦੀ ਅਤੇ ਜੇਕਰ ਇਸ ਨੂੰ ਨਜ਼ਰ ਅੰਦਾਜ਼ ਕੀਤਾ ਜਾਵੇ ਤਾਂ ਇਹ ਬਿਮਾਰੀ ਛੇਤੀ ਹੀ ਜਾਨਲੇਵਾ ਬਣ ਜਾਦੀ ਹੈ ਕਿਉਕਿ ਸ਼ੂਗਰ ਨਾਲ ਬਹੁਤ ਜਲਦੀ ਦਿਲ ਦੇ ਰੋਗ, ਗੁਰਦਿਆ ਦਾ ਖਰਾਬ ਹੋਣਾ, ਅੰਨਾਪਣ, ਜ਼ਖਮਾ ਦਾ ਠੀਕ ਨਾ ਹੋਣਾ, ਸਰੀਰ ਦੇ ਵਿੱਚ ਆਲਸ ਆਉਣਾ, ਨਾਮਰਦਗੀ ਵਰਗੀਆ ਬਿਮਾਰੀਆ ਛੇਤੀ ਹੀ ਆਪਣੀ ਪਕੜ੍ਹ ਬਣਾ ਲੈਦੀਆ ਹਨ।
ਸਾਡੇ ਇੱਕਲੇ ਭਾਰਤ ਵਿੱਚ ਹੀ ਲਗਭਗ ਹਰ ਸਾਲ 10 ਲੱਖ ਲੋਕ ਸ਼ੂਗਰ ਰੋਗ ਦੇ ਕਰਕੇ ਮਰ ਜਾਦੇ ਹਨ। ਜਦੋ ਕਿ ਸਾਡੇ ਕੋਲ ਆਯੁਰਵੇਦ ਦੇ ਵਿੱਚ ਬਹੁਤ ਹੀ ਵਧੀਆ ਜੜ੍ਹੀਆ ਬੂਟੀਆ ਪਾਈਆ ਜਾਦੀਆ ਹਨ, ਜਿੰਨਾ ਨਾਲ ਸ਼ੂਗਰ ਵਰਗੀ ਸਮੱਸਿਆ ਨੂੰ ਕੰਟ੍ਰਰੋਲ ਕੀਤਾ ਜਾ ਸਕਦਾ ਹੈ, ਜਿਸ ਦਾ ਕੋਈ ਸਾਇਡਇਫੈਕਟ ਵੀ ਨਹੀ ਹੁੰਦਾ।
ਕਈ ਤਰ੍ਹਾਂ ਦੀਆ ਦਵਾਈਆ ਸ਼ੂਗਰ ਦੇ ਰੋਗ ਲਈ ਸਾਨੂੰ ਉਪਲਬਧ ਹਨ ਜਿੰਨ੍ਹਾਂ ਵਿੱਚੋ ਬਹੁਤ ਸਾਰੀਆ ਦਵਾਈਆ ਸਰੀਰ ਵਾਸਤੇ ਖਤਰਨਾਕ ਹਨ ਜੋ ਕਿ ਹੋਲੀ- ਹੋਲੀ ਸਰੀਰ ਅੰਦਰ ਆਪਣਾ ਸਾਇਡਇਫੈਕਟ ਵਿਖਾ ਹੀ ਦਿੰਦੀਆ ਹਨ। ਸੋ ਇੰਨ੍ਹਾਂ ਸਾਰੀਆ ਦਵਾਈਆ ਦੇ ਵਿੱਚੋ ਕੁੱਝ ਦਵਾਈਆ ਸਾਡੇ ਆਸ ਪਾਸ ਦੇ ਲੋਕ ਜਾਂ ਪਰਿਵਾਰਿਕ ਮੈਬਰ ਜੋ ਸ਼ੂਗਰ ਰੋਗ ਤੋ ਪੀੜ੍ਹਤ ਹਨ ਬੜੇ ਲੰਮੇ ਸਮੇਂ ਤੋ ਖਾਂ ਰਹੇ ਹਨ।
ਜਦ ਕਿ ਸ਼ੂਗਰ ਰੋਗ ਨੂੰ ਕੰਟ੍ਰਰੋਲ ਰੱਖਣ ਅਤੇ ਸਹੀ ਦਵਾਈ ਖਾਣਾ ਬਹੁਤ ਜਰੂਰੀ ਹੈ। ਸਾਡੇ ਆਲੇ ਦੁਆਲੇ ਅਤੇ ਇੰਟਰਨੈਟ ਦੇ ਉੱਤੇ ਬਹੁਤ ਸਾਰੇ ਨੁਸਖੇ ਜਾਂ ਦਵਾਈਆ ਲੈਣ ਬਾਰੇ ਅਕਸਰ ਸਾਨੂੰ ਕਈ ਸੁਝਾਵ ਮਿਲਦੇ ਹਨ, ਜਿਨ੍ਹਾਂ ਵਿੱਚੋ ਸਹੀ ਅਸਰਦਾਰ ਅਤੇ ਬਿਨਾਂ ਨੁਕਸਾਨ ਦੇ ਕਿਹੜਾ ਨੁਸਖਾ ਅਪਣਾਇਆ ਜਾਵੇ ਜਾਂ ਕਿਹੜੀ ਦਵਾਈ ਖਾਦੀ ਜਾਵੇ ਇਸ ਦੀ ਚੋਣ ਕਰਨਾ ਬਹੁਤ ਮੁਸ਼ਕਿਲ ਹੈ।
ਬੜੀ ਹੀ ਸਖਤ ਮਿਹਨਤ ਤੋ ਬਾਅਦ ਪੁਰਾਤਨ ਕਈ ਨੁਸਖਿਆ ਦੇ ਵਿੱਚੋ ਅਸੀ ਇੱਕ ਬਹੁਤ ਹੀ ਕਾਰਗਰ ਨੁਸਖਾ ਤਿਆਰ ਕੀਤਾ ਹੈ ਜੋ ਕਿ ਸ਼ੂਗਰ ਨੂੰ ਕੰਟ੍ਰਰੋਲ ਰੱਖਣ ਦੇ ਵਿੱਚ, ਖੂਨ ਨੂੰ ਸਾਫ ਕਰਨ ਅਤੇ ਮੂਤਰ ਪ੍ਰਣਾਲੀ ਦੇ ਰੋਗਾ ਨੂੰ ਠੀਕ ਰੱਖਣ ਦੇ ਵਿੱਚ ਬਹੁਤ ਹੀ ਕਾਮਯਾਬ ਰਿਹਾ ਹੈ, ਪਰ ਜਿਵੇ ਕਿ ਅਸੀ ਪਹਿਲਾ ਹੀ ਦੱਸਿਆ ਹੈ ਕਿ ਦਵਾਈਆ ਦੀ ਚੋਣ ਕਰਨਾ ਸ਼ੂਗਰ ਦੇ ਮਰੀਜ਼ ਵਾਸਤੇ ਬਹੁਤ ਮੁਸ਼ਕਿਲ ਹੈ, ਪਰ ਜੇਕਰ ਤੁਹਾਨੂੰ ਜਾ ਤੁਹਾਡੇ ਪਰਿਵਾਰ ਵਿੱਚੋ ਕਿਸੇ ਨੂੰ ਸ਼ੂਗਰ ਰੋਗ ਹੈ ਤਾਂ ਤੁਸੀ ਸੈਪਲ ਦੇ ਤੌਰ ਤੇ ਸਾਡੇ ਕੋਲੋ 15 ਦਿਨਾਂ ਦੀ ਫਰੀ ਦਵਾਈ ਮੰਗਵਾ ਸਕਦੇ ਹੋ, ਜਿਸ ਲਈ ਸਿਰਫ ਤੁਹਾਨੂੰ 190/- ਰੁਪਏ ਡਾਕ ਅਤੇ ਸਰਵਿਸ ਖਰਚ ਦਵਾਈ ਮਿਲਣ ਤੇ ਹੀ (COD) ਦੇਣਾ ਹੋਵੇਗਾ, ਜੇਕਰ ਤੁਹਾਨੂੰ ਇਸ ਦਵਾਈ ਨਾਲ ਫਰਕ ਮਹਿਸੂਸ ਹੋਵੇ ਤਾਂ ਤੁਸੀ ਸਾਡੇ ਕੋਲੋ 40 ਤੋ 50 ਦਿਨਾ ਦਾ ਪੂਰਾ ਕੋਰਸ ਮੰਗਵਾ ਸਕਦੇ ਹੋ ਜਿਸ ਦੀ ਕੀਮਤ ਵੀ ਅਸੀ ਬਹੁਤ ਹੀ ਘੱਟ ਸਿਰਫ ਲਾਗਤ ਮੁੱਲ 1260/- ਰੁਪਏ ਰੱਖੀ ਹੈ। ਇਹ ਦਵਾਈ ਤੁਸੀ ਲਗਾਤਾਰ 40 ਤੋ 50 ਦਿਨ ਲੈਣੀ ਹੈ। ਦਵਾਈ ਲੈਣ ਦਾ ਤਰੀਕਾ ਅਤੇ ਸ਼ੂਗਰ ਦੇ ਮਰੀਜ਼ ਦੇ ਖਾਣ-ਪਾਨ ਦੀਆ ਵਸਤਾਂ ਦੀ ਸੂਚੀ ( ਡਾਇਟ ਪਲੈਨ) ਵੀ ਨਾਲ ਭੇਜਿਆ ਜਾਵੇਗਾ 40 ਤੋ 50 ਦਿਨ ਦੇ ਵਿੱਚ ਜਦੋ ਸ਼ੂਗਰ ਚੰਗੀ ਤਰ੍ਹਾਂ ਕੰਟ੍ਰਰੋਲ ਹੋ ਜਾਵੇਗੀ, ਤਾਂ ਬਾਅਦ ਵਿੱਚ ਇਹ ਦਵਾਈ ਹਫਤੇ ਵਿੱਚ ਸਿਰਫ ਦੋ ਜਾ ਤਿੰਨ ਵਾਰ ਲੈਣੀ ਹੈ। ਅਸੀ ਸਮੇਂ-ਸਮੇਂ ਤੇ ਤੁਹਾਨੂੰ ਤੁਹਾਡੀ ਸਿਹਤ ਦੇ ਸਬੰਧੀ, ਸ਼ੂਗਰ ਰੋਗ ਦੇ ਸਬੰਧੀ ਜਾਣਕਾਰੀ ਮੁਹਇਆ ਕਰਵਾਉਂਦੇ ਰਹਾਂਗੇ। ਇਸ ਦਵਾਈ ਦਾ ਕੋਈ ਸਾਇਡਇਫੈਕਟ ਨਹੀ ਹੈ। ਦਵਾਈ ਦਾ ਫਰੀ ਸੈਪਲ਼ ਮੰਗਵਾਉਣ ਦੇ ਲਈ ਤੁਸੀ ਸਾਨੂੰ ਆਪਣਾ ਐਡਰੈਸ, ਪਿੰਨ ਕੋਡ ਸਾਹਿਤ ਇਸ ਨੰਬਰ 9914208222 ਤੇ ਵਟਸਐਪ ਤੇ ਭੇਜ ਸਕਦੇ ਹੋ।
ਫਰੀ ਦਵਾਈ ਦਾ ਸੈਪਲ ਮੰਗਵਾਉਣ ਲਈ ਤੁਸੀ ਇਸ ਬਟਨ
ਨੂੰ ਦਬਾ ਕੇ ਵੀ ਸਿੱਧਾ ਸਾਨੂੰ ਵੱਟਸਐਪ ਤੇ ਆਪਣਾ ਐਡਰੈਸ ਭੇਜ ਸਕਦੇ ਹੋ ।
ਸਾਡੀ ਇਹ ਕੋਸ਼ਿਸ਼ ਹੈ ਕਿ ਸ਼ੂਗਰ ਦੀ ਸਮੱਸਿਆ ਤੋ ਪੀੜ੍ਹਤ ਆਪਣੇ ਭੈਣਾ ਭਰਾਵਾਂ ਨੂੰ ਸਹੀ ਜਾਣਕਾਰੀ ਅਤੇ ਸ਼ੁੱਧ ਜੜ੍ਹੀਆਂ- ਬੂਟੀਆਂ ਤੋ ਤਿਆਰ ਇਹ ਦਵਾਈ ਦੇ ਕੇ ਸ਼ੂਗਰ ਨੂੰ ਕੰਟ੍ਰਰੋਲ ਕਰਨ ਵਿੱਚ ਉਹਨਾ ਦੀ ਸਹਾਇਤਾ ਕਰ ਸਕੀਏ। ਜੇਕਰ ਤੁਸੀ ਸਾਡੇ ਇਸ ਮਿਸ਼ਨ ਵਿੱਚ ਸਾਡੀ ਸਹਾਇਤਾ ਕਰਨੀ ਚਾਹੁੰਦੇ ਹੋ ਤਾਂ ਆਪਣੇ ਨੇੜੇ- ਤੇੜੇ ਦੇ ਸ਼ੂਗਰ ਵਾਲੇ ਮਰੀਜ ਜੋ ਦਵਾਈ ਲੈਣਾ ਚਾਹੁੰਦੇ ਹਨ ਉਹਨਾਂ ਨੂੰ ਘੱਟੋ- ਘੱਟ 15 ਦਿਨਾਂ ਦੀ ਫਰੀ ਦਵਾਈ ਦਾ ਸੈਪਲ ਮੰਗਵਾ ਕੇ ਜਰੂਰ ਦਿਓ ਤਾਂ ਕਿ ਉਹ ਫਾਈਦਾ ਹੁੰਦਾ ਦੇਖ ਕੇ ਆਪਣੀ ਦਵਾਈ ਦਾ ਪੂਰਾ ਕੋਰਸ ਸਾਡੇ ਕੋਲੋ ਪ੍ਰਾਪਤ ਕਰ ਬਿਨਾ ਕਿਸੇ ਨੁਕਸਾਨ ਕੁਦਰਤੀ ਤਰੀਕੇ ਨਾਲ ਇਸ ਸਮੱਸਿਆ ਨੂੰ ਕਾਬੂ ਕਰ ਸਕਣ ਜੀ । ਵਧੇਰੇ ਜਾਣਕਾਰੀ ਲਈ ਤੁਸੀ ਸਾਨੂੰ 9914208222 ਤੇ ਫੋਨ ਕਰ ਸਕਦੇ ਹੋ।
ਆਪ ਜੀ ਦਾ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਪੋਸਟ ਨੂੰ ਪੜ੍ਹਨ ਲਈ ਧੰਨਵਾਦ।
ਨੋਟ:- ਇੱਕ ਮਰੀਜ ਲਈ ਸੈਪਲ ਸਿਰਫ ਇੱਕ ਵਾਰ ਹੀ ਭੇਜਿਆ ਜਾਵੇਗਾ ।
15 ਦਿਨਾਂ ਦੇ ਸੈਪਲ ਲਈ ਡਾਕ ਅਤੇ ਸਰਵਿਸ ਚਾਰਜ 190/- ਰੁਪਏ
40 ਦਿਨਾਂ ਫੁੱਲ ਕੋਰਸ + ਸਟੀਵੀਆ ਪੈਕ + ਡਾਇਟ ਪਲੈਨ ਰੇਟ 1260/- ਰੁਪਏ