ਬੱਚਾ ਜਦੋ ਜਵਾਨ ਹੁੰਦਾ ਹੈ ਤਾਂ ਉਸ ਦੇ ਸਰੀਰ ਵਿੱਚ ਬਹੁਤ ਸਾਰੀਆ ਤਬਦੀਲੀਆ ਆਉਦੀਆ ਹਨ। ਉਸਦੇ ਸਰੀਰ ਵਿੱਚ ਬਹੁਤ ਸਾਰੀ ਊਰਜਾ ਦੇ ਸਰੋਤ ਫੁੱਟ ਪੈਂਦੇ ਹਨ, ਕਾਮ ਇੱਛਾ ਦਾ ਜਨਮ ਹੁੰਦਾ ਹੈ, ਪਰ ਇਸ ਊਰਜਾ ਦਾ ਸਹੀ ਤਰੀਕੇ ਦੇ ਨਾਲ ਪ੍ਰਯੋਗ ਕਰਨ ਦਾ ਰਾਹ ਨੌਜਵਾਨਾ ਨੂੰ ਨਹੀ ਲੱਭਦਾ। ਸਰੀਰ ਦੇ ਅੰਦਰ ਅਥਾਹ ਕਾਮ ਸ਼ਕਤੀ ( ਸੈਕਸ ਪਾਵਰ ) ਨੌਜਵਾਨਾ ਨੂੰ ਮਲੋ-ਮਲੀ ਗਲਤ ਰਾਹ ਉੱਤੇ ਲੈ ਜਾਦੀ ਹੈ, ਖਾਸ ਤੌਰ ਤੇ ਅੱਜ ਕੱਲ ਜਿਵੇ ਹਰ ਇੱਕ ਨੌਜਵਾਨ ਕੋਲ ਮੋਬਾਇਲ ਫੌਨ ਹੈ, ਇੰਨਟਰਨੈਟ ਹੈ, ਜਿਸ ਵਿੱਚ ਮਨ ਨੂੰ ਚੰਗੀਆ ਲੱਗਣ ਵਾਲੀਆ ਅਸ਼ਲੀਲ ਫਿਲਮਾ ,ਫੋਟੋਆਂ, ਕਲਿਪ ਅਤੇ ਅਸ਼ਲੀਲ ਮੈਗਜ਼ੀਨ ਆਪਣੇ ਯਾਰਾ ਦੋਸਤਾ ਦੀ ਸੰਗਤ ਨਾਲ ਮਿਲਕੇ ਵੇਖਦਾ ਹੈ ਅਤੇ ਆਪਣੀ ਕਾਮ ਸ਼ਕਤੀ ਦਾ ਰੱਜ਼ ਕੇ ਦੁਰਉਪਯੋਗ ਕਰਦਾ ਹੈ।
ਜਿਸ ਦਾ ਨਤੀਜ਼ਾ ਇਹ ਨਿਕਲਦਾ ਹੈ ਕਿ ਵਿਆਹ ਤੋ ਪਹਿਲਾ ਹੀ ਨੌਜਵਾਨ ਆਪਣੀ ਮਰਦਾਨਾ ਤਾਕਤ ਗਵਾ ਦਿੰਦੇ ਹਨ ਅਤੇ ਵਿਆਹ ਦਾ ਰਿਸ਼ਤਾ ਵੀ ਖਰਾਬ ਹੋ ਜਾਦਾ ਹੈ, ਐਹੋ ਜਿਹੇ ਕਈ ਨੌਜਵਾਨ ਸਿਆਣਪ ਵਰਤਦੇ ਹੋਏ ਸਾਡੇ ਕੋਲ ਆ ਕੇ ਆਪਣੀ ਪੂਰੀ ਕਮਜ਼ੋਰੀ ਬਾਰੇ ਦੱਸ ਕੇ ਆਯੁਰਵੇਦਿਕ ਦਵਾਈ ਅਤੇ ਹਦਾਇਤ ਪ੍ਰਾਪਤ ਕਰਦੇ ਹਨ ਅਤੇ ਆਪਣੀ ਬਚਪਨ ਦੀਆ ਕੀਤੀਆ ਹੋਈਆ ਗਲਤੀਆ ਦੇ ਨੁਕਸਾਨ ਤੋ ਬਚਦੇ ਹਨ।
ਥੋੜ੍ਹਾ ਸਮਾਂ ਪਹਿਲਾਂ ਦੀ ਗੱਲ ਹੈ ਕਿ ਇੱਕ ਨੌਜਵਾਨ ਆਪਣੇ ਪਿਤਾ ਨੂੰ ਨਾਲ ਲੈ ਕੇ ਸਾਡੇ ਕੋਲ ਆਇਆ ਤੇ ਉਸ ਦੇ ਪਿਤਾ ਨੇ ਸਾਨੂੰ ਇਹ ਗੱਲ ਕਹੀ ਕੇ, ਜੇਕਰ ਮੇਰਾ ਬੇਟਾ ਠੀਕ ਹੋ ਸਕਦਾ ਹੈ ਤਾਂ ਹੀ ਮੈ ਇਸਦਾ ਵਿਆਹ ਕਰਾਂ, ਨਹੀ ਤਾਂ ਅੱਜ ਕੱਲ ਤਾਂ ਤਲਾਕ ਕਰਨੇ ਵੀ ਬਹੁਤ ਮਹਿੰਗੇ ਹਨ ਅਤੇ ਲੜਕੇ ਦੇ ਸਰੀਰ ਦੀ ਜਾਂਚ ਤੋ ਪਤਾ ਲੱਗਿਆ ਕਿ 80% ਉਸਨੂੰ ਵਹਿਮ ਦੀ ਬਿਮਾਰੀ ਹੈ। ਮਨੋਵਿਗਿਆਨਿਕ ਤਰੀਕੇ ਨਾਲ ਉਸਨੂੰ ਸਮਝਾਇਆ ਅਤੇ 40 ਦਿਨਾਂ ਦੀ ਆਯੁਰਵੇਦਿਕ ਦਵਾਈ ਦਿੱਤੀ ਅਤੇ ਦੂਸਰੀ ਵਾਰੀ ਉਹ ਆਪਣੇ ਵਿਆਹ ਦਾ ਕਾਰਡ ਲੈ ਕੇ ਆਇਆ।
ਨੌਜਵਾਨਾ ਦੇ ਵਿੱਚ ਗਲਤ ਆਦਤਾਂ ਦੇ ਕਾਰਨ ਕਮਜ਼ੋਰੀ ਤਾਂ ਪਾਈ ਹੀ ਜਾਦੀ ਹੈ, ਨਾਲ ਦੀ ਨਾਲ ਨੌਜਵਾਨ ਬਹੁਤ ਸਾਰੇ ਵਹਿਮਾ ਦੇ ਵੀ ਸ਼ਿਕਾਰ ਹੁੰਦੇ ਹਨ , ਬਹੁਤ ਸਾਰੇ ਨੌਜਵਾਨਾ ਦੇ ਸਰੀਰ ਵਿੱਚ ਆਈ ਕਮਜ਼ੋਰੀ ਦਾ ਹੱਲ ਬਿਨਾ ਦਵਾਈ ਉਹਨਾ ਦਾ ਵਹਿਮ ਕੱਢ ਕੇ ਹੀ ਅਸੀ ਕੀਤਾ ਹੈ।
ਦੇਸ਼ਾ ਵਿਦੇਸ਼ਾ ਵਿੱਚ ਨੌਜਵਾਨ ਸਾਨੂੰ ਫੌਨ ਕਰਦੇ ਹਨ, ਜਿਨ੍ਹਾਂ ਨੇ ਕਈ ਮਹਿੰਗਿਆਂ ਦਵਾਈਆ ਖਾਂ ਕੇ ਜਾਂ ਕਈ ਤਰ੍ਹਾਂ ਦੇ ਨੁਸਖੇ ਖਾਂ ਕੇ ਸਿਹਤ ਖਰਾਬ ਕੀਤੀ ਹੈ। ਸਾਡੇ ਕੋਲੋ ਸਹੀ ਸਲਾਹ ਪ੍ਰਾਪਤ ਕਰ ਕੇ ਆਪਣੀ ਵਧੀਆ ਜਿੰਦਗੀ ਬਤੀਤ ਕਰ ਰਹੇ ਹਨ। ਅਸੀ ਨੌਜਵਾਨਾ ਨੂੰ ਦਵਾਈ ਦੇ ਨਾਲ-ਨਾਲ ਕਾਮ ਸ਼ਕਤੀ ਦੇ( ਸੈਕਸ ਪਾਵਰ) ਦੇ ਸਹੀ ਪ੍ਰਯੋਗ ਅਤੇ ਇਸ ਸ਼ਕਤੀ ਨੂੰ ਬਰਕਰਾਰ ਰੱਖਣ ਲਈ ਕਈ ਤਰ੍ਹਾਂ ਦੇ ਨੁਕਤੇ ਦੱਸਦੇ ਹਾਂ, ਤਾਂ ਜੋ ਨੌਜਵਾਨ ਸਾਰੀ ਜਿੰਦਗੀ ਇੱਕ ਚੰਗੇ ਮਰਦ ਦੇ ਤੌਰ ਤੇ ਆਪਣੀ ਜੀਵਨ ਸਾਥੀ ਨੂੰ ਖੁਸ਼ ਰੱਖ ਸਕੇ ਅਤੇ ਇੱਕ ਖੁਸ਼ਹਾਲ ਜੀਵਨ ਬਤੀਤ ਕਰ ਸਕੇ।
ਜੇਕਰ ਤੁਹਾਨੂੰ ਜਾਂ ਤੁਹਾਡੇ ਕਿਸੇ ਦੋਸਤ ਨੂੰ ਵਿਆਹ ਕਰਵਾਉਣ ਤੋ ਪਹਿਲਾਂ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਜਾਂ ਕਮਜ਼ੋਰੀ ਹੈ ਤਾਂ ਸਾਡੇ ਵਟਸਐਪ ਨੂੰ 9914451445 ਤੇ ਸਾਨੂੰ ਸੰਪਰਕ ਕਰ ਸਕਦਾ ਹੈ। ਕਿਸੇ ਕਮਜ਼ੋਰੀ ਜਾਂ ਸਰੀਰਕ ਸਮੱਸਿਆ ਨੂੰ ਸ਼ਰਮ ਕਰਕੇ ਛੁਪਾਉਣ ਦੇ ਬਹੁਤ ਮਾੜੇ ਨਤੀਜੇ ਨਿਕਲ ਸਕਦੇ ਹਨ। ਤੁਸੀ ਬੇਝਿਜਕ ਸਾਨੂੰ ਸੰਪਰਕ ਕਰ ਸਕਦੇ ਹੋ। ਤੁਹਾਡਾ ਨਾਮ ਅਤੇ ਪਹਿਚਾਣ ਪੂਰਨ ਤੌਰ ਤੇ ਗੁਪਤ ਰੱਖੀ ਜਾਵੇਗੀ।
ਤੁਸੀ ਸਵੇਰੇ 9 ਵਜੇ ਤੋ ਰਾਤ 9 ਵਜੇ ਤੱਕ ਸਾਡੇ ਆਯੁਰਵੇਦਿਕ ਮਾਹਿਰਾਂ ਨਾਲ 9914451445 ਤੇ ਗੱਲ ਕਰ ਸਕਦੇ ਹੋ ਅਤੇ ਜਰੂਰਤ ਦੇ ਮੁਤਾਬਿਕ ਘਰ ਬੈਠੇ ਦਵਾਈ ਵੀ ਮੰਗਵਾ ਸਕਦੇ ਹੋ।