ਸ਼ਾਦੀ ਤੋਂ ਪਹਿਲਾਂ ਮਨ ਵਿੱਚ ਘਬਰਾਹਟ ਕਿਉ? ਕੀ ਬਚਪਨ ਦੀਆ ਗਲਤੀਆ ਕਾਰਨ ਹੋ ਰਹੀ ਹੈ…?
ਵਿਆਹ ਕਰਵਾਉਣ ਲਈ ਮੁੰਡੇ ਕੁੜੀ ਦਾ ਰੂਪ ਰੰਗ, ਰੋਜ਼ਗਾਰ ਤੇ ਖਾਨਦਾਨ ਤਾਂ ਮਾਂ ਬਾਪ ਵੇਖ ਲੈਂਦੇ ਹਨ, ਪਰ ਸਰੀਰਕ ਪੱਖੋਂ ਮੁੰਡਾ ਜਾਂ ਕੁੜੀ ਤਿਆਰ ਹਨ, ਕੋਈ ਨਹੀਂ ਵੇਖਦਾ, ਜਿਸ ਦੇ ਕਰਕੇ ਮੁੰਡੇ ਜਿਨ੍ਹਾਂ ਨੂੰ ਸਰੀਰਕ ਘਾਟ (ਮਰਦਾਨਾ ਕਮਜ਼ੋਰੀ) ਹੁੰਦੀ ਹੈ ਉਹ ਬਹੁਤ ਪਰੇਸ਼ਾਨ ਹੁੰਦੇ ਹਨ। ਫਿਰ ਯਾਰਾਂ ਦੋਸਤਾਂ ਤੋਂ ਵੀ ਕੋਈ ਢੰਗ ਦੀ ਸਲਾਹ ਨਹੀਂ ਮਿਲਦੀ ਤੇ ਅੰਦਰ ਹੀ ਅੰਦਰ ਪਰੇਸ਼ਾਨੀ ਹੋਰ ਵਧਦੀ ਰਹਿੰਦੀ ਹੈ। ਕਈ ਨੌਜਵਾਨ ਤਾਂ ਮੌਤ ਜਾਂ ਨਸ਼ੇ ਦੇ ਮੂੰਹ ਵਿੱਚ ਜਾ ਪਏ ਹਨ।
ਜੇਕਰ ਸਰੀਰਕ ਘਾਟ (ਮਰਦਾਨਾ ਕਮਜ਼ੋਰੀ) ਦੀ ਗੱਲ ਕਰੀਏ ਤਾਂ ਵਿਆਹ ਕਰਵਾਉਣ ਲਈ ਆਪਣੀ ਸਰੀਰਕ ਅਤੇ ਮਾਨਸਿਕ ਤਿਆਰੀ ਕਰ ਲੈਣੀ ਚਾਹੀਦੀ ਹੈ। ਇਸ ਪੂਰੇ ਲੇਖ ਦੇ ਵਿੱਚ ਅਸੀ ਕੁੱਝ ਐਸੇ ਨੁਕਤੇ ਸਾਂਝੇ ਕਰਨ ਜਾ ਰਹੇ ਹਾਂ ਜਿੰਨਾ ਦੇ ਨਾਲ ਤੁਸੀ ਆਪਣੇ ਜੀਵਨਸਾਥੀ ਨੂੰ ਪੂਰਾ ਖੁਸ਼ ਰੱੱਖ ਕੇ ਪਤੀ ਪਤਨੀ ਦੇ ਰਿਸ਼ਤੇ ਨੂੰ ਹੋਰ ਮਜ਼ਬੂਤ ਬਣਾ ਸਕਦੇ ਹੋ।
ਸਾਨੂੰ ਵਟਸਐਪ ਤੇ ਸਿੱਧਾ ਮੈਸੇਜ਼ ਕਰਨ ਲਈ ਇਹ ਬਟਨ ਦਬਾਓ।
ਜਦੋ ਤੱਕ ਮਰਦਾ ਦੀ ਵਿਆਹ ਵਾਲੀ ਉਮਰ ਹੁੰਦੀ ਹੈ, ਉਦੋ ਤੱਕ ਮਰਦ ਆਪਣੀ ਸੈਕਸ ਪ੍ਰਣਾਲੀ ਦਾ ਰੱਜ ਕੇ ਦੁਰਉਪਯੋਗ ਕਰ ਚੁੱਕੇ ਹੁੰਦੇ ਹਨ ਅਤੇ ਜਿਸ ਕਾਰਨ ਨੌਜਵਾਨ ਮਰਦ ਸ਼ਾਦੀ ਸਮੇਂ ਜੀਵਨਸਾਥੀ ਸਾਹਮਣੇ ਸ਼ਰਮਿੰਦਾ ਹੁੰਦੇ ਹਨ। ਜਿੰਨਾ ਨੌਜਵਾਨਾ ਨੂੰ ਇਸ ਚੀਜ਼ ਦੀ ਸਮਝ ਸ਼ਾਦੀ ਤੋਂ ਪਹਿਲਾ ਹੀ ਆ ਜਾਦੀ ਹੈ, ਉਹ ਇੱਧਰ-ਉੱਧਰ ਭਟਕਦੇ ਹਨ, ਮਰਦਾਨਾ ਤਾਕਤ ਹਾਸਿਲ ਕਰਨ ਲਈ ਕਈ ਤਰ੍ਹਾਂ ਦੀਆ ਜੜ੍ਹੀਆ- ਬੂਟੀਆ ਦਾ ਇਸਤੇਮਾਲ ਆਪ ਹੀ ਕਰਦੇ ਹਨ ਜਾਂ ਇਸ਼ਤੇਹਾਰਬਾਜ਼ੀ ਤੋਂ ਕਿਸੇ ਡਾਕਟਰ ਜਾਂ ਵੈਦ ਦਾ ਰਾਹ ਫੜਦੇ ਹਨ ਪਰ ਫਿਰ ਵੀ ਕੋਈ ਹੱਲ ਨਹੀ ਹੋ ਪਾਉਂਦਾ।
ਅਸਲ ਵਿੱਚ ਸੈਕਸ ਸੱਮਸਿਆਵਾ ਦੇ ਕਾਰਨ ਹਰ ਮਰਦ ਦੇ ਵਿੱਚ ਬੇਤਰਤੀਬ ਖਾਦੀ ਹੋਈ ਖੁਰਾਕ, ਮਾਨਸਿਕ ਪ੍ਰੇਸ਼ਾਨੀ, ਲੋੜ ਤੋ ਵੱਧ ਸ਼ਰਾਬ ਦਾ ਪ੍ਰਯੋਗ, ਬਚਪਨ ਦੀਆ ਗਲਤੀਆ, ਕੋਈ ਲੰਬਾ ਸਮਾਂ ਖਾਦੀ ਦਵਾਈ, ਸਰੀਰ ਦੀ ਅੰਦਰੂਨੀ ਗਰਮੀ, ਨੀਮ ਹਕੀਮ ਪਾਸੋ ਖਾਦੀ ਗਰਮ ਤੇ ਗਲਤ ਦਵਾਈ, ਕਿਸੇ ਗਰਮ ਜਾਂ ਗਲਤ ਜੜ੍ਹੀਆਂ- ਬੂਟੀਆਂ ਦਾ ਆਪ ਹੀ ਕੀਤਾ ਹੋਇਆ ਪ੍ਰਯੋਗ ਜਾਂ ਵਧੇਰੇ ਅਸ਼ਲੀਲ ਫਿਲਮਾਂ ਦੇਖਣਾ ਹੀ ਹੁੰਦਾ ਹੈ।
ਕਿਰਪਾ ਕਰਕੇ ਸਾਡਾ ਪੇਜ ਜਰੂਰ ਲਾਈਕ ਕਰੋ
ਇਸ ਤੋ ਇਲਾਵਾ ਵਿਦੇਸ਼ਾ ਦੇ ਵਿੱਚ ਜੋ ਨੌਜਵਾਨ ਰਹਿੰਦੇ ਹਨ। ਸਮੇਂ ਸਿਰ ਖਾਣਾ ਨਾ ਖਾਣ ਅਤੇ ਵਧੇਰੇ ਮਾਨਸਿਕ ਪ੍ਰੇਸ਼ਾਨੀ ਦੇ ਕਾਰਨ ਵੀਰਯ ਦੇ ਦੁਰਉਪਯੋਗ ਦੇ ਸ਼ਿਕਾਰ ਹੋ ਜਾਦੇ ਹਨ, ਜਿਸ ਕਾਰਨ ਮਰਦਾ ਦੀ ਸਭ ਤੋ ਵੱਡੀ ਸਮੱਸਿਆ ਸੰਭੋਗ ਦੇ ਵਿੱਚ ਸਮਾਂ ਨਾ ਲੱਗਣਾ ਆ ਰਹੀ ਹੈ। ਸਰੀਰ ਵਿੱਚ ਜਰੂਰੀ ਤੱਤਾ ਦੀ ਕਮੀ ਕਾਰਨ ਵਧੇਰੇ ਬਜ਼ਾਰੂ ਖਾਣਾ ਖਾਣ ਦੇ ਕਾਰਨ ਸਰੀਰ ਵਿੱਚ ਤੇਜ਼ਾਬੀ ਮਾਦੇ ਦੇ ਵੱਧਣ ਕਾਰਨ ਵਿਦੇਸ਼ਾ ਵਿੱਚ ਵੱਸਦੇ ਬਹੁਤ ਨੌਜਵਾਨ ਬੇਤਰਤੀਬ ਢੰਗ ਨਾਲ ਖਾਣਾ ਖਾਂਦੇ ਹਨ। ਜਿਵੇ ਇਟਲੀ ਤੋ ਨੌਜਵਾਨ ਨੇ ਦੱਸਿਆ ਕਿ ਉਹ ਹਰ ਰੋਜ਼ ਦੋ ਲੀਟਰ ਦੁੱਧ ਪੀਦਾ ਹੈ। ਕਨੇਡਾ ਵਿੱਚ ਟੱਰਕ ਚਲਾਉਂਦੇ ਨੌਜਵਾਨ ਹਰ ਰੋਜ਼ ਫਾਸਟਫੂਡ ਖਾਂਦੇ ਹਨ। ਦੁਬਈ ਵਾਲੇ ਨੌਜਵਾਨ ਹਰ ਰੋਜ਼ ਮੈਦੇ ਤੋਂ ਬਣੇ ਖਫੂਸ ਖਾਂਦੇ ਹਨ। ਜਿਸ ਕਰਕੇ ਪਾਚਣ ਸ਼ਕਤੀ ਵਿੱਚ ਖਰਾਬੀ ਪੈਦਾ ਹੋ ਕੇ ਸਰੀਰਕ ਗਰਮੀ ਵੱਧਦੀ ਹੈ, ਵੀਰਯ ਦੀ ਤਹਿਸੀਰ ਵੀ ਖਰਾਬ ਹੋ ਜਾਦੀ ਹੈ, ਸ਼ੁਕਰਾਣੂਆ ਦੀ ਮਾਤਰ੍ਹਾਂ ਵੀ ਘੱਟ ਜਾਦੀ ਹੈ ਜਿਸ ਕਾਰਨ ਬੱਚਾ ਪੈਦਾ ਕਰਨ ਦੀ ਸਮੱਸਿਆ ਆਉਂਦੀ ਹੈ ਪਰ ਮੁੱਖ ਪ੍ਰੇਸ਼ਾਨੀ ਸੰਭੋਗ ਵਿੱਚ ਸਮਾਂ ਨਾ ਲੱਗਣਾ ਜਾਂ ਸੰਭੋਗ ਦੇ ਲਾਇਕ ਹੀ ਨਾ ਰਹਿੰਣਾ ਹੁੰਦੀ ਹੈ। ਜਿੰਨਾ ਨੌਜਵਾਨਾ ਨੂੰ ਸ਼ਾਦੀ ਤੋਂ ਪਹਿਲਾ ਜਰਾਂ ਜਿੰਨੀ ਵੀ ਕਮਜ਼ੋਰੀ ਮਹਿਸੂਸ ਹੋਵੇ। ਉਹਨਾ ਨੂੰ ਆਪਣਾ ਇਲਾਜ਼ ਕਰਵਾ ਲੈਣਾ ਚਾਹੀਦਾ ਹੈ। ਸ਼ਾਦੀ ਤੋ ਪਹਿਲਾਂ ਮਰਦਾਨਾ ਕਮਜ਼ੋਰੀ ਦਾ ਸਫਲ਼ ਹੱਲ ਕਰਵਾਉਣ ਲਈ ਤੁਸੀ ਆਪਣੀ ਸਮੱਸਿਆ ਦੀ ਪੂਰੀ ਜਾਣਕਾਰੀ ਇੱਕ ਫਾਰਮ ਰਾਹੀ ਭਰ ਕੇ ਸਾਨੂੰ ਦੇਣੀ ਹੈ। ਸਾਡੀ ਆਯੁਰਵੇਦ ਦੀ ਮਾਹਿਰ ਟੀਮ ਇਸ ਦਾ ਪੂਰਾ ਸਰਵੇਖਣ ਕਰਨ ਤੇ ਤੁਹਾਡੇ ਨਾਲ ਸਪਰੰਕ ਕਰੇਗੀ। ਸਾਡੇ ਵੱਲੋ ਹਮੇਸ਼ਾ ਇਹ ਕੋਸਿਸ਼ ਹੁੰਦੀ ਹੈ ਕੇ ਰੋਗ ਦੇ ਸਬੰਧੀ ਪੂਰੀ ਜਾਂਚ ਕਰ ਮਰੀਜ ਦਾ ਮਨੋਵਿਗਾਨਿਕ ਅਤੇ ਆਯੂਰਵੈਦਕ ਤਰੀਕੇ ਨਾਲ ਹੱਲ ਕੀਤਾ ਜਾਵੇ ਨਾ ਕੇ ਨੌਜਵਾਨਾ ਨੂੰ ਹੋਰ ਵਹਿਮ ਵਿੱਚ ਪਾ ਕੇ ਪੈਸੇ ਬਟੋਰੇ ਜਾਣ।ਵਧੇਰੇ ਨੌਜਵਾਨ ਤਾਂ ਵਹਿਮ ਦਾ ਹੀ ਸ਼ਿਕਾਰ ਹੁੰਦੇ ਹਨ, ਜਿਨਾ ਨੂੰ ਦਵਾਈ ਦੀ ਨਹੀ ਬਲਕਿ ਸਹੀ ਸਲਾਹ ਦੀ ਜਰੂਰਤ ਹੁੰਦੀ ਹੈ, ਅਸੀ ਦਵਾਈ ਸਿਰਫ ਜਰੂਰਤ ਮੁਤਾਬਿਕ ਦਿੰਦੇ ਹਾ। ਜੋ ਨੌਜਵਾਨ ਆਪਣੇ ਸਾਥੀ ਨੂੰ ਖੁਸ਼ ਨਹੀ ਕਰ ਪਾਉਦੇ ਉਹ ਜਰੂਰ ਸੰਪਰਕ ਕਰਨ ਅਤੇ ਆਪਣੇ ਵਹਿਮ ਤੇ ਸਮੱਸਿਆਵਾ ਤੋ ਛੁਟਕਾਰਾ ਪਾਉਣ, ਔਰਤ ਇੱਜਤ ਵੀ ਕਰੇਗੀ ਅਤੇ ਸੰਪੂਰਨ ਸੰਤੁਸ਼ਟ ਵੀ ਹੋਵੇ ਗੀ । ਇਹ ਫਾਰਮ ਭਰਨ ਲਈ ਤੁਸੀ
ਇਸ ਲਿੰਕ ਉੱਪਰ ਕਲਿਕ ਕਰੋ ਅਤੇ ਸਾਨੂੰ ਵਟਸਐਪ ਤੇ ਸਿੱਧਾ ਮੈਸੇਜ਼ ਕਰਨ ਲਈ ਇਹ ਬਟਨ ਦਬਾਓ।
Call & Whatsapp 9914451445
09 AM to 10 PM India