ਸੁਹਾਗ ਰਾਤ ਬਾਰੇ ਕੁਝ ਅਹਿਮ ਸੱਚਾਈਆ ਸਮਾਂ ਕੱਢ ਕੇ ਪੂਰਾ ਲੇਖ ਜਰੂਰ ਪੜੋ
ਹਰ ਮਰਦ ਅਤੇ ਔਰਤ ਦੀ ਜਿੰਦਗੀ ਵਿੱਚ ਆਪਸੀ ਆਕਰਸ਼ਣ ਕੁਦਰਤ ਦੀ ਦਿੱਤੀ ਹੋਈ ਸ਼ਕਤੀ ਹੈ, ਜਿਸ ਤੋ ਹੀ ਮਾਨਵ ਜਾਤੀ ਦਾ ਵਿਕਾਸ ਹੋ ਰਿਹਾ ਹੈ। ਇਸ ਸ਼ਕਤੀ ਨੂੰ ਲੈ ਕੇ ਖਾਸ ਕਰ ਨੌਜਵਾਨਾ ਦੇ ਦਿਮਾਗ ਵਿੱਚ ਕਈ ਤਰ੍ਹਾਂ ਦੇ ਵਿਚਾਰ ਹੁੰਦੇ ਹਨ। ਵਿਆਹ ਤੋ ਪਹਿਲਾਂ ਨੌਜਵਾਨ ਕਈ ਤਰ੍ਹਾਂ ਦੇ ਡਰ , ਗਲਤ ਫਹਿਮੀਆ ਦੇ ਸ਼ਿਕਾਰ ਵੀ ਹੋ ਜਾਦੇ ਹਨ। ਸੁਹਾਗ ਰਾਤ ਸਮੇਂ ਆਪਣੇ ਜੀਵਨਸਾਥੀ ਸਾਹਮਣੇ ਪੇਸ਼ ਆਉਣਾ ਪੂਰੀ ਸਰੀਰਕ ਤੰਦਰੁਸਤੀ ਅਤੇ ਜੀਵਨਸਾਥੀ ਦੀ ਸੰਭੋਗ ਪੱਖੋ ਪੂਰੀ ਤਸੱਲੀ ਕਰਵਾਉਣ ਵਰਗੀਆ ਗੱਲਾ ਨੂੰ ਲੈ ਕੇ ਮਨ ਵਿੱਚ ਕਈ ਤਰ੍ਹਾਂ ਦੇ ਸਵਾਲ ਪੈਦਾ ਹੁੰਦੇ ਹਨ। ਸਾਡੇ ਪੰਜਾਬ ਵਿੱਚ ਹੀ ਵੇਖਿਆ ਜਾਵੇ ਤਾ ਸੈਕਸ ਕਮਜੋਰੀ ਨਾਲ ਪੀੜਤ ਕੁਝ ਨੌਜਵਾਨ ਪ੍ਰੇਸ਼ਾਨੀ ਦੇ ਚਲਦਿਆਂ ਆਪਣੀ ਜੀਨਵਲੀਲਾ ਹੀ ਸਮਾਪਤ ਕਰ ਚੁੱਕੇ ਹਨ ਜਾ ਨਸ਼ਿਆਂ ਦੇ ਚੱਕਰ ਵਿੱਚ ਫਸ ਗਏ ਹਨ, ਸੈਕਸ ਦੇ ਵਿੱਚ ਲੰਬਾ ਸਮਾਂ ਲਗਾਉਣ ਲਈ ਕੀਤਾ ਨਸ਼ਾਂ ਵੀ ਕਈ ਨੌਜਵਾਨਾ ਦੀ ਜਾਨ ਲੈ ਚੁੱਕਾ ਹੈ ਅਤੇ ਕਈਆ ਨੇ ਇਸ ਸੁਆਦ ਦੇ ਚੱਕਰ ਵਿੱਚ ਪੱਕਾ ਹੀ ਨਸ਼ਾਂ ਲਗਾ ਲਿਆਂ ਅਤੇ ਬਾਅਦ ਵਿੱਚ ਰੋਦੇ ਹਨ। ਇੱਥੇ ਕਮੀ ਸਿਰਫ ਨੌਜਵਾਨਾ ਨੂੰ ਸੈਕਸ ਦੇ ਗਿਆਨ ਦੀ ਹੈ, ਕਿਉਕੇ ਸਾਡੇ ਸਮਾਜ ਵਿੱਚ ਇਸ ਗੱਲ ਨੂੰ ਛੁਪਾ ਕੇ ਰੱਖਿਆ ਜਾਦਾ ਹੈ ਅਤੇ ਨੌਜਵਾਨ ਵੀ ਡਰਦੇ ਕਿਸੇ ਨਾਲ ਗੱਲ ਨਹੀ ਕਰਦੇ।
ਕਿਰਪਾ ਕਰਕੇ ਸਾਡਾ ਪੇਜ ਜਰੂਰ ਲਾਈਕ ਕਰੋ
ਕੁਝ ਨੌਜਵਾਨ ਆਪਣੀ ਸਰੀਰਕ ਅਤੇ ਮਰਦਾਨਾ ਕਮਜ਼ੋਰੀ ਦੇ ਡਰ ਦੇ ਚਲਦਿਆ ਆਪਣੀ ਕਮਜ਼ੋਰੀ ਨੂੰ ਛੁਪਾਉਣ ਲਈ ਕੁਝ ਬਜ਼ਾਰੂ ਦਵਾਈਆ ਅਤੇ ਨਸ਼ਾ ਕਰਕੇ ਪਹਿਲੀ ਮਿਲਣੀ ਕਰਦੇ ਹਨ ਜਿਸ ਦੇ ਕੇ ਸਿੱਟੇ ਬਹੁਤ ਹੀ ਗੰਭੀਰ ਨਿਕਲਦੇ ਹਨ। ਨਸ਼ੇ ਅਤੇ ਬਜ਼ਾਰੂ ਦਵਾਈਆ ਦਾ ਸਹਾਰਾ ਲੈ ਕੇ ਕੀਤੀ ਸੰਭੋਗ ਕ੍ਰਿਰਿਆ ਵਿੱਚ ਅਗਲੇ ਕੁੱਝ ਦਿਨਾਂ ਵਿੱਚ ਦਮ ਨਹੀ ਰਹਿ ਜਾਦਾ ਅਤੇ ਕਈ ਨੌਜਵਾਨ ਵਾਰ-ਵਾਰ ਨਸ਼ਾ ਕਰਦੇ ਹਨ ਤੇ ਆਪਣਾ ਸਰੀਰ ਬਰਬਾਦ ਕਰ ਬੈਠਦੇ ਹਨ। ਔਰਤਾ ਵੀ ਜਲਦੀ ਹੀ ਮਰਦਾ ਦੀ ਇਸ ਗਲਤ ਆਦਤ ਤੋ ਮਨ ਹੀ ਮਨ ਪ੍ਰੇਸ਼ਾਨ ਹੋ ਜਾਦੀਆ ਹਨ। ਨਸ਼ਾ ਕਰਕੇ ਕਈ ਵਾਰ ਮਰਦ ਔਰਤ ਦੀ ਹਾਲਤ ਖਰਾਬ ਕਰ ਦਿੰਦੇ ਹਨ ਅਤੇ ਨਸ਼ਾ ਨਾ ਕਰਨ ਦੀ ਸੂਰਤ ਵਿੱਚ ਬਿਲਕੁਲ ਨਾਮਰਦ ਮਹਿਸੂਸ ਕਰਦੇ ਹਨ ਤੇ ਹੌਲੀ-ਹੌਲੀ ਬਿਲਕੁਲ ਨਾਮਰਦ ਹੋ ਜਾਦੇ ਹਨ, ਨਸ਼ਾ ਵੀ ਕੁਝ ਅਸਰ ਨਹੀ ਕਰਦਾ। ਇਸ ਲਈ ਸੁਹਾਗ ਰਾਤ ਤੋ ਪਹਿਲਾਂ ਹਰ ਨੌਜਵਾਨ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਸੰਭੋਗ ਕ੍ਰਿਰਿਆ ਦਾ ਅਸਲੀ ਸੁੱਖ ਕਿਵੇ ਪ੍ਰਾਪਤ ਕੀਤਾ ਜਾਦਾ ਹੈ ਤੇ ਜੇਕਰ ਕਿਸੇ ਨੂੰ ਕਿਸੇ ਤਰ੍ਹਾਂ ਦੀ ਮਰਦਾਨਾ ਕਮਜ਼ੋਰੀ ਹੈ ਤਾਂ ਇਸ ਨੂੰ ਕਿਵੇ ਦੂਰ ਕੀਤਾ ਜਾ ਸਕਦਾ ਹੈ। ਸੁਹਾਗ ਰਾਤ ਸਮੇਂ ਜੀਵਨਸਾਥੀ ਨਾਲ ਧੱਕਾ ਕਰਨ ਦੀ ਬਜਾਏ ਪਿਆਰ ਨਾਲ ਪੇਸ਼ ਆਉਣਾ ਚਾਹੀਦਾ ਹੈ। ਬਜ਼ਾਰੂ ਦਵਾਈਆ ਖਾ ਕੇ ਸੰਭੋਗ ਨਹੀ ਕਰਨਾ ਚਾਹੀਦਾ। ਜੇਕਰ ਤੁਹਾਡੇ ਸਰੀਰ ਦੇ ਵਿੱਚ ਕਿਸੇ ਤਰ੍ਹਾਂ ਦੀ ਮਰਦਾਨਾ ਕਮਜ਼ੋਰੀ ਹੈ ਤਾਂ ਵਿਆਹ ਤੋਂ ਪਹਿਲਾਂ ਹੀ ਇਸ ਦਾ ਇਲਾਜ ਪੱਕੇ ਤੌਰ ਤੇ ਕਰਵਾਉਣਾ ਚਾਹੀਦਾ ਹੈ। ਆਯੁਰਵੇਦ ਦੇ ਵਿੱਚ ਮਰਦਾਨਾ ਕਮਜ਼ੋਰੀ ਦਾ ਸਫਲ ਇਲਾਜ ਹੁੰਦਾ ਹੈ।
ਇਹ ਵੀ ਪੜੋ
ਨੌਜਵਾਨਾਂ ਵਿੱਚ ਚਿਪਚਿਪਾ ਪਾਣੀ ਰਿਸਣ ਦੇ ਕਾਰਨ ਅਤੇ ਹੱਲ।
ਸਮਾਜ਼ ਦਾ ਸੈਕਸ ਉੱਤੇ ਮਨੋਵਿਗਿਆਨਕ ਪ੍ਰਭਾਵ ਮਰੀਜ਼ਾ ਦੀਆਂ ਸੱਚੀਆਂ ਕਹਾਣੀਆਂ।
ਪਰ ਅੱਜ ਕੱਲ ਆਯੂਰਵੈਦ ਨਾਮ ਤੇ ਵੀ ਕਈ ਠੱਗੀਆਂ ਚੱਲ ਰਹੀਆਂ ਹਨ ਸੋਨਾ, ਚਾਂਦੀ, ਹੀਰਾ ਭਸਮ ਅਤੇ ਕਸਤੂਰੀ ਵਰਗੇ ਕੀਮਤੀ ਪਦਾਰਥਾਂ ਦੇ ਨਾਮ ਤੇ ਮੋਟੀ ਠੱਗੀ ਵੀ ਮਾਰੀ ਜਾਦੀ ਹੈ। ਜਦ ਕੇ ਕਈ ਨੌਜਵਾਨ ਕੁਝ ਸਧਾਰਨ ਜੜੀਆ ਬੂਟੀਆਂ ਅਤੇ ਆਯੂਰਵੈਦਕ ਦਵਾਈਆਂ ਦੇ ਨਾਲ ਠੀਕ ਹੋ ਜਾਦੇ ਹਨ, ਬਸ ਲੋੜ ਹੁੰਦੀ ਹੈ ਨੌਜਵਾਨ ਦੇ ਰੋਗ ਅਤੇ ਤਹਿਸੀਰ ਨੂੰ ਦੇ ਮੁਤਾਬਿਕ ਸਹੀ ਦਵਾਈ ਦੀ ਚੋਣ ਕਰਨ ਦੀ
ਆਯੁਰਵੇਦ ਦੇ ਵਿੱਚ ਐਸੀਆ ਬਲ ਵਰਧਕ ਜੜ੍ਹੀਆਂ-ਬੂਟੀਆਂ ਅਤੇ ਭਸਮਾਂ ਉਪਲਬਧ ਹਨ ਜੋ ਕਿ ਮਰਦਾ ਦੀਆਂ ਬਚਪਨ ਦੀਆ ਗਲਤੀਆ ਦੇ ਕਰਕੇ ਆਈ ਕਮਜ਼ੋਰੀ ਜਾਂ ਕਿਸੇ ਕਿਸਮ ਦੇ ਢਿੱਲੇਪਨ ਦਾ ਸਫਲ ਇਲਾਜ਼ ਕਰਨ ਦੇ ਯੋਗ ਹੁੰਦੀਆ ਹਨ। ਜੇਕਰ ਤੁਸੀ ਜਾਂ ਤੁਹਾਡਾ ਕੋਈ ਮਿੱਤਰ ਮਰਦਾਨਾ ਕਮਜ਼ੋਰੀ ਦੀ ਸੱਮਸਿਆ ਨਾਲ ਜੂਝ ਰਿਹਾ ਹੈ ਤਾਂ, ਸ਼ਾਦੀ ਤੋਂ ਪਹਿਲਾ ਪੂਰੀ ਸਲਾਹ ਲਈ ਸਾਡੇ ਆਯੂਰਵੈਦ ਮਾਹਰ ਨਾਲ ਮੋਬਾਇਲ ਅਤੇ ਵਟਸਐਪ ਨੰਬਰ 9914451445 ਤੇ ਸੰਪਰਕ ਕਰ ਸਕਦੇ ਹੋ ।
ਤੁਹਾਡੀ ਸੱਮਸਿਆ ਦਾ ਹੱਲ ਸਾਡੇ ਆਯੁਰਵੇਦਿਕ ਮਾਹਿਰ ਮਨੋਵਿਗਿਆਨਕ ਅਤੇ ਆਯੁਰਵੇਦਿਕ ਤਰੀਕੇ ਦੇ ਨਾਲ ਪੱਕੇ ਤੌਰ ਦੇ ਉੱਤੇ ਕਰਨਗੇ ਅਤੇ ਸਾਡੇ ਮਾਹਿਰਾਂ ਦੀ ਵੱਧ ਤੋਂ ਵੱਧ ਕੋਸ਼ਿਸ਼ ਰਹਿੰਦੀ ਹੈ ਕਿ ਹਰ ਇੱਕ ਨੌਜਵਾਨ ਦੇ ਮਨ ਵਿੱਚੋ ਗਲਤ ਫਹਿਮੀਆ ਨੂੰ ਕੱਢ ਕੇ ਅਸਲੀ ਬਿਮਾਰੀ ਦਾ ਇਲਾਜ ਕੀਤਾ ਜਾਵੇ। ਬਹੁਤ ਸਾਰੇ ਨੌਜਵਾਨਾ ਦਾ ਇਲਾਜ ਸਾਡੇ ਮਾਹਿਰਾਂ ਵਲੋਂ ਬਿਨਾਂ ਦਵਾਈ ਦੇ ਮਨੋਵਿਗਿਆਨਕ ਤਰੀਕੇ ਨਾਲ ਕੀਤਾ ਗਿਆ ਹੈ। ਜੇਕਰ ਤੁਹਾਡੇ ਮਨ ਵਿੱਚ ਕਿਸੇ ਤਰ੍ਹਾਂ ਦਾ ਕੋਈ ਸਵਾਲ ਹੈ ਤਾਂ ਤੁਸੀ ਸਾਡੇ ਮੋਬਾਇਲ ਵਟਸਐਪ ਨੰਬਰ 9914451445 ਤੇ ਸੰਪਰਕ ਕਰ ਸਕਦੇ ਹੋ ਜਾਂ ਆਪਣਾ ਸਵਾਲ ਵਟਸਐਪ ਕਰ ਸਕਦੇ ਹੋ।
ਮਰਦਾਨਾ ਕਮਜ਼ੋਰੀ ਦਾ ਸਫਲ਼ ਹੱਲ ਕਰਵਾਉਣ ਲਈ ਤੁਸੀ ਆਪਣੀ ਸਮੱਸਿਆ ਦੀ ਪੂਰੀ ਜਾਣਕਾਰੀ ਇਸ ਫਾਰਮ ਰਾਹੀ ਭਰ ਕੇ ਵੀ ਸਾਨੂੰ ਭੇਜ ਸਕਦੇ ਹੋ। ਸਾਡੀ ਆਯੁਰਵੇਦ ਦੀ ਮਾਹਿਰ ਟੀਮ ਇਸ ਦਾ ਪੂਰਾ ਸਰਵੇਖਣ ਕਰਨ ਤੇ ਤੁਹਾਡੇ ਨਾਲ ਸਪਰੰਕ ਕਰੇਗੀ। ਇਹ ਫਾਰਮ ਭਰਨ ਲਈ ਤੁਸੀ ਇਸ ਲਿੰਕ ਉੱਪਰ ਕਲਿਕ ਕਰੋ ਅਤੇ ਸਾਨੂੰ ਵਟਸਐਪ ਤੇ ਸਿੱਧਾ ਮੈਸੇਜ਼ ਕਰਨ ਲਈ ਇਹ ਬਟਨ ਦਬਾਓ।
Call & Whatsapp 9914451445