
ਦੋਸਤੋ ਮਰਦਾਨਾ ਸਿਹਤ ਸੰਭਾਲ ਸਬੰਧੀ ਅੱਜ ਕੱਲ ਕਾਫੀ ਜਿਆਦਾ ਨੁਕਤੇ ਸ਼ੋਸ਼ਲ਼ ਮੀਡੀਆ ਉਪਰ ਸਾਂਝੇ ਕੀਤੇ ਜਾਦੇ ਹਨ, ਪਰ ਮਰਦਾਨਾ ਸਿਹਤ ਨੂੰ ਤੰਦਰੁਸਤ ਰੱਖਣ ਵਾਸਤੇ ਜੀਵਨ ਸ਼ੈਲੀ ਦਾ ਠੀਕ ਹੋਣਾ ਬਹੁਤ ਜਰੂਰੀ ਹੈ। ਅੱਜ ਤੁਹਾਨੂੰ ਕੁੱਝ ਅਜਿਹੀ ਜਾਣਕਾਰੀ ਦੇ ਰਹੇ ਹਾਂ, ਜਿਸ ਨਾਲ ਤੁਸੀ ਆਪਣੀ ਜੀਵਨਸ਼ੈਲੀ ਵਿੱਚ ਸੁਧਾਰ ਕਰ ਆਪਣੇ ਆਪ ਨੂੰ ਪੂਰਾ ਰਿਸ਼ਟ ਪੁਸ਼ਟ ਕਰ ਸਕਦੇ ਹੋ।
– ਆਪਣਾ ਖਾਣਾ ਸਵੇਰੇ, ਦੁਪਿਹਰੇ, ਸ਼ਾਮ ਨਿਯਮਿਤ ਤੌਰ ਤੇ ਖਾਓ ਅਤੇ ਆਪਣੇ ਖਾਣੇ ਵਿੱਚ ਵੰਨਸੁਵੰਨਤਾ ਜਰੂਰ ਲੈ ਕੇ ਆਓ, ਜਿਵੇ ਕਿ ਹਰ ਇੱਕ ਤਰ੍ਹਾਂ ਦੀਆ ਹਰੀਆ ਸਬਜ਼ੀਆ, ਪ੍ਰੋਟੀਨ ਦੇ ਵਾਸਤੇ ਦੁੱਧ, ਆਂਡੇ, ਚਿੱਕਨ ਅਤੇ ਮੱਛੀ ਦਾ ਪ੍ਰਯੋਗ ਕਰੋ। ਖਾਣਾ ਖਾਣ ਸਮੇਂ ਵੱਧ ਢਿੱਡ ਭਰ ਕੇ ਖਾਣਾ ਨਾ ਖਾਓ ਅਤੇ ਸਵੇਰੇ ,ਦੁਪਿਹਰੇ, ਸ਼ਾਮ ਨੂੰ ਖਾਣਾ ਖਾਣ ਲਈ ਪੱਕਾ ਟਾਇਮ ਟੇਬਲ਼ ਬਣਾਓ।
– ਖਾਣੇ ਵਿੱਚ ਲੋ ਫਾਇਬਰ ਵਸਤਾਂ ਦਾ ਸੇਵਨ ਘੱਟ ਕਰੋ, ਜਿਵੇ ਕਿ ਮੈਦਾ ਅਤੇ ਮੈਦੇ ਤੋ ਬਣੀਆ ਵਸਤਾਂ। ਹਾਈ ਫਾਇਬਰ ਖਾਣਾ ਜਿਵੇ ਕਿ ਵੰਨ ਸੁਵੰਨੇ ਆਂਟੇ ਦੀ ਬਣੀ ਰੋਟੀ, ਸਲ਼ਾਦ, ਹਰੀਆ ਰੇਸ਼ੇਦਾਰ ਸਬਜ਼ੀਆ ਅਤੇ ਫਲ਼ਾਂ ਦਾ ਸੇਵਨ ਵੱਧ ਕਰਨਾ ਚਾਹੀਦਾ ਹੈ।ਮਾਸਾਹਾਰੀ ਭੋਜ਼ਨ ਕਰਨ ਦੇ ਨਾਲ ਫਲ਼ਾਂ ਦਾ ਜੂਸ ਜਰੂਰ ਪੀਓ। ਡੱਬਾ ਬੰਦ ਭੋਜ਼ਨ ਖਾਣ ਤੋ ਪ੍ਰਹੇਜ਼ ਕਰੋ।
– ਖਸਰਤ ਅਤੇ ਯੋਗਾਂ ਨੂੰ ਆਪਣੇ ਜੀਵਨ ਦਾ ਜਰੂਰੀ ਅੰਗ ਬਣਾਓ ਅਤੇ ਸਵੇਰੇ ਸ਼ਾਮ ਘੱਟ ਤੋ ਘੱਟ 40 -40 ਮਿੰਟ ਦੀ ਕਸਰਤ ਜਰੂਰ ਕਰਨੀ ਚਾਹੀਦੀ ਹੈ।
– ਘਰ ਦੇ ਵਿੱਚ ਪ੍ਰਯੋਗ ਹੋਣ ਵਾਲੇ ਮਿਰਚ ਮਸਾਲੇ ਅਤੇ ਘਿਓ, ਤੇਲ ਹਮੇਸ਼ਾ ਚੰਗੀ ਕੋਵਾਲਟੀ ਦੇ ਵਰਤਨੇ ਚਾਹੀਦੇ ਹਨ, ਹੋ ਸਕੇ ਤਾਂ ਮਸਾਲੇ ਖਰੀਦ ਕੇ ਘਰ ਵਿੱਚ ਹੀ ਤਿਆਰ ਕਰਨੇ ਚਾਹੀਦੇ ਹਨ।
– ਆਪਣੇ ਖਾਣੇ ਵਿੱਚ ਵੱਧ ਤਲੀਆ ਅਤੇ ਬਾਜ਼ਾਰੂ ਵਸਤਾ ਦਾ ਪ੍ਰਯੋਗ ਨਹੀ ਕਰਨਾ ਚਾਹੀਦਾ। ਗਰਮੀਆ ਦੇ ਵਿੱਚ ਕੋਲਡਰਿੰਕਸ ਦੀ ਥਾਂ ਨੀਬੂ ਪਾਣੀ, ਲੱਸੀ,ਸੱਤੂ ਪੀਣਾ ਚਾਹੀਦਾ ਹੈ।
– ਅਪ੍ਰੈਲ, ਮਈ ਅਤੇ ਜੂਨ ਮਹੀਨੇ ਵਿੱਚ ਨਵੀ ਕਣਕ ਦਾ ਆਂਟਾ ਨਹੀ ਖਾਣਾ ਚਾਹੀਦਾ।
– ਆਪਣੇ ਵੀਚਾਰਾਂ ਦੀ ਸ਼ੁੱਧੀ ਵਾਸਤੇ ਵੱਧ ਤੋ ਵੱਧ ਕਿਤਾਬਾਂ ਪੜ੍ਹਨੀਆ ਚਾਹੀਦੀਆ ਹਨ। ਇਹਨਾ ਸਭ ਗੱਲਾ ਦਾ ਧਿਆਨ ਰੱਖਣ ਦੇ ਨਾਲ-ਨਾਲ ਸਾਨੂੰ ਆਪਣੇ ਸਰੀਰ ਦੀ ਤੰਦਰੁਸਤੀ ਵਾਸਤੇ 1 ਤੋ 2 ਮਹੀਨੇ ਦੀ ਹਰਬਲ਼ ਡਾਇਟ ਜਰੂਰ ਲੈਣੀ ਚਾਹੀਦੀ ਹੈ। ਹਰਬਲ਼ ਡਾਇਟ ਦੇ ਨਾਲ ਸਰੀਰ ਵਿੱਚ ਜਰੂਰੀ ਤੱਤਾ ਦੀ ਪੂਰਤੀ ਹੁੰਦੀ ਹੈ ਜੋ ਕਿ ਸਾਨੂੰ ਰੋਜ਼ਾਨਾ ਖਾਣਾ ਖਾਣ ਤੋ ਪ੍ਰਾਪਤ ਨਹੀ ਹੁੰਦੀ। ਇਸ ਹਰਬਲ਼ ਡਾਇਟ ਨੂੰ ਮਗਵਾਉਣ ਲਈ ਤੁਸੀ ਆਪਣਾ ਪੂਰਾ ਪਤਾ, ਪਿੰਨ ਕੋਡ ਸਾਹਿਤ ਸਾਨੂੰ 9914208222 ਨੰਬਰ ਤੇ ਵੱਟਸਐਪ ਕਰ ਸਕਦੇ ਹੋ ਅਤੇ ਹਰਬਲ਼ ਡਾਇਟ ਪੈਕ ਤੁਹਾਨੂੰ ਕੈਸ਼ ਆਨ ਡਲਿਵਰੀ ਰਾਹੀ ਪ੍ਰਾਪਤ ਹੋਵੇਗਾ, ਇਸ ਪੈਕ ਦੀ ਮਾਤਰ ਕੀਮਤ 3500 ਰੁਪਏ ਹੈ।
ਹਰਬਲ਼ ਡਾਇਟ ਪੈਕ ਖਾਣ ਦੇ ਫਾਇਦੇ—-
– ਸਰੀਰ ਦੇ ਪਾਚਕ ਰਸਾਂ ਦੀ ਸ਼ੁੱਧੀ ਹੁੰਦੀ ਹੈ।
– ਸਰੀਰ ਵਿੱਚ ਬੇਲੋੜੀ ਗਰਮੀ ਬਾਹਰ ਨਿਕਲਦੀ ਹੈ।
– ਸਰੀਰ ਦੀ ਚੁਸਤੀ- ਫੁਰਤੀ ਵਿੱਚ ਵਾਧਾ ਹੁੰਦਾ ਹੈ।
– ਮਰਦਾਨਾ ਤਾਕਤ ਵਿੱਚ ਵਾਧਾ ਹੁੰਦਾ ਹੈ।
– ਵੀਰਯ ਗਾੜਾ ਅਤੇ ਪੁਸ਼ਟ ਹੁੰਦਾ ਹੈ।
– ਸਰੀਰਕ ਤਾਕਤ ਵਿੱਚ ਵਾਧਾ ਹੁੰਦਾ ਹੈ।
– ਚਿਹਰੇ ਉੱਤੇ ਰੌਣਕ ਆਉਦੀ ਹੈ।
– ਧਾਂਤ, ਸੁਪਨਦੋਸ਼, ਵੀਰਯ ਦਾ ਰਿਸਣਾ ਆਦਿ ਰੋਗਾਂ ਤੋ ਮੁਕਤੀ ਮਿਲਦੀ ਹੈ।
– ਸ਼ੂਕਰਾਣੂ ਵਧਦੇ ਹਨ
You must be logged in to post a comment.