
ਫੇਫੜਿਆਂ ਦਾ ਕੈਂਸਰ ਉਨ੍ਹਾਂ ਨੂੰ ਹੋਣ ਦੀ ਸੰਭਾਵਨਾਂ ਰਹਿੰਦੀ ਹੈ ਜੋ ਕਿਸੀ ਵੀ ਤਰ੍ਹਾਂ ਦੀ ਤੰਬਾਕੂਨੋਸ਼ੀ ਕਰਦੇ ਹਨ। ਤੰਬਾਕੂਨੋਸ਼ੀ ਕਰਨ ਵਾਲਿਆਂ ‘ਚ ਹਾਰਟ-ਅਟੈਕ ਦੀ ਸੰਭਾਵਨਾ ਹੁੰਦੀ ਹੈ, ਅਤੇ ਇਸਤੋਂ ਵੱਧ ਸੰਭਾਵਨਾ ਕੈਂਸਰ ਦੀ ਬੀਮਾਰੀ ਦੀ ਹੁੰਦੀ ਹੈ। ਔਰਤਾਂ ਨੂੰ ਤਾਂ ਪੂਰੀ ਤਰ੍ਹਾਂ ਸਿਗਰਟ ਨੋਸ਼ੀ ਤੋਂ ਬਚਣਾ ਚਾਹੀਦਾ ਹੈ। ਕਿaਂਕਿ ਡਾਕਟਰੀ ਖੋਜ਼ ਇਹ ਸਿੱਧ ਕਰਦੀ ਹੈ ਕਿ ਤੰਬਾਕੂਨੋਸ਼ੀ ਕਰਨ ਵਾਲੀ ਔਰਤ ਦਾ ਬੱਚਾ ਸਾਹ/ਦਮੇ ਦਾ ਰੋਗ ਨਾਲ ਲੈ ਕੇ ਜੰਮਦਾ ਹੈ। ਇਕ ਸਿਗਰਟ ਦੀ ਵਰਤੋਂ ਨਾਲ ਸਰੀਰ ਦਾ ਵਿਟਾਮਨ ਸੀ ਘੱਟ ਹੋ ਜਾਂਦਾ ਹੈ।
ਲੱਛਣ
ਫੇਫੜਿਆਂ ਦੇ ਕੈਂਸਰ ਵਾਲ ਵਿਅਕਤੀ ਦੇ ਹੇਠ ਲਿਖੇ ਲੱਛਣ ਹਨ।
* ਸਾਹ ਲੈਣ ‘ਚ ਪ੍ਰੇਸ਼ਾਨੀ ਹੁੰਦੀ ਹੈ।
* ਖੰਘ ਆਉਂਦੀ ਰਹਿੰਦੀ ਹੈ।
* ਘੁਟਣ ਮਹਿਸੂਸ ਹੁੰਦੀ ਹੈ।
* ਭੁੱਖ ਨਹੀਂ ਲੱਗਦੀ।
* ਥਕਾਵਟ ਮਹਿਸੂਸ ਹੁੰਦੀ ਰਹਿੰਦੀਹੈ।
ਕਾਰਣ
ਤੰਬਾਕੂਨੋਸ਼ੀ ਨਾਲ ਧੂੰਆਂ ਖੂਨ ‘ਚ ਆਕਸੀਜਨ ਖਿੱਚ ਲੈਂਦਾ ਹੈ। ਇਹ ਦਸ਼ਾ ਤੰਬਾਕੂ ਨੋਸ਼ੀ ਨਾ ਕਰਨ ਵਾਲਿਆਂ ਦੀ ਵੀ ਹੁੰਦੀ ਹੈ। ਕਿਉਂਕਿ ਬੀੜੀ/ਸਿਗਰਟ ਦਾ ਧੂੰਆਂ ਚੁਤਰਫੀਂ ਫੈਲਦਾ ਹੈ।
ਸੁਝਾਅ
ਇਸ ਤਰ੍ਹਾਂ ਦੇ ਕੈਂਸਰ-ਰੋਗੀਆਂ ਨੂੰ ਸਿਰਫ਼ ਇੱਕ ਹੀ ਸਲਾਹ ਹੈ ਕਿ ਤੰਬਾਕੂਨੋਸ਼ੀ ਤੁਰੰਤ ਛੱਡ ਦੇਣ। ਤੁਰੰਤ ਨਹੀਂ ਤਾ ਕਿਸ਼ਤਾਂ ‘ਚ ਹੀ ਸਹੀ, ਪਰ ਤਿਆਗੇ ਬਿਨਾਂ ਹੋਰ ਕੋਈ ਰਾਹੀ ਨਹੀਂ। ਫੇਫੜਿਆਂ ਦੇ ਕੈਂਸਰ ਤੋਂ ਬਚਣ ਲਈ ਅਤੇ ਇਸ ਨੂੰ ਰੋਕਣ ਲਈ ਇਹ ਸੰਪੂਰਕ ਰਾਹ ਨਹੀਂ। ਫੇਫੜਿਆਂ ਦੇ ਕੈਂਸਰ ਤੋਂ ਬਚਣ ਲਈ ਅਤੇ ਇਸ ਨੂੰ ਰੋਕਣ ਨਹੀ ਇਹ ਸੰਪੂਰਕ ਆਹਾਰ ਲਵੋ:-
ਸੰਪੂਰਕ ਆਹਾਰ
>> ਵਿਟਾਮਨ ਸੀ 3 ਹਰ ਰੋਜ਼ ਪੂਰਾ ਲਾਭ ਹੋਣ ਤੱਕ ਵਰਤੋ
>> ਕੈਲਸ਼ੀਅਮ ਮੈਗਨੀਸ਼ੀਅਮ 2 ਹਰ ਰੋਜ਼ ਪੂਰਾ ਲਾਭ ਹੋਣ ਤੱਕ ਵਰਤੋ
>> ਮਲਟੀ ਵਿਟਾਮਨ 1 ਹਰ ਰੋਜ਼ ਪੂਰਾ ਲਾਭ ਹੋਣ ਤੱਕ ਵਰਤੋ
>> ਵਿਟਾਮਨ ਈ ਅਤੇ ਸੇਲੇਨਿਅਮ 1 ਹਰ ਰੋਜ਼ ਪੂਰਾ ਲਾਭ ਹੋਣ ਤੱਕ ਵਰਤੋ
>> ਆਇਰਨ ਫੋæਲਕ 2 ਹਰ ਰੋਜ਼ ਪੂਰਾ ਲਾਭ ਹੋਦ ਤੱਕ ਵਰਤੋ
You must be logged in to post a comment.