
ਪਿਸ਼ਾਬ ਨੂੰ ਹਰ ਵਾਰ ਰੋਕ ਕੇ ਰੱਖਣਾ
ਘੱਟ ਪਾਣੀ ਪੀਣਾ
ਵੱਧ ਲੂਣ ਦਾ ਪ੍ਰਯੋਗ ਕਰਨਾ
ਵੱਧ ਪ੍ਰੋਟੀਨ ਵਾਲਾ ਭੋਜਨ ਲਗਾਤਾਰ ਖਾਣਾ
ਕਿਸੇ ਤਰ੍ਹਾਂ ਦੀ ਇਨਫੈਕਸ਼ਨ ਦਾ ਇਲਾਜ਼ ਸਮੇਂ ਸਿਰ ਨਾ ਕਰਾਉਣਾ
ਕੌਫੀ ਅਤੇ ਕੋਲਡਰਿੰਕ ਵੱਧ ਮਾਤਰ੍ਹਾਂ ਵਿੱਚ ਲੈਣਾ
ਵੱਧ ਮਾਤਰ੍ਹਾਂ ਵਿੱਚ ਅਲਕੋਹਲ ਦੀ ਵਰਤੋਂ ਕਰਨਾ ਅਤੇ ਸਿਗਰਟ ਪੀਣਾ
ਪੇਨ ਕਿੱਲਰ ਦਵਾਈਆਂ ਦਾ ਵੱਧ ਇਸਤੇਮਾਲ ਕਰਨਾ
ਲੋੜ ਤੋਂ ਘੱਟ ਖਾਣਾ
ਬਿਨਾ ਯੋਗ ਡਾਕਟਰ ਦੀ ਸਲਾਹ ਤੋਂ ਦਵਾਈ ਲੈਣਾ
You must be logged in to post a comment.