ਸੈਕਸ ਬਾਰੇ ਮਹੱਤਵਪੂਰਨ ਗਿਆਨ
ਮਰਦ ਅਤੇ ਔਰਤ ਦੀ ਜਿੰਦਗੀ ਵਿੱਚ ਸੈਕਸ ਬਹੁਤ ਮਹੱਤਵਪੂਰਨ ਹੈ। ਮਰਦ ਅਤੇ ਔਰਤ ਦੀ ਆਪਸੀ ਖਿੱਚ ਅਤੇ ਪਿਆਰ ਕਰਕੇ ਉਹਨਾ ਨੂੰ ਇਹ ਦੁਨਿਆ ਚੰਗੀ ਲੱਗਦੀ ਹੈ। ਪਰ ਕਿਸੇ ਸਰੀਰਕ ਜਾ ਮਾਨਸਿਕ ਪ੍ਰੇਸ਼ਾਨੀ ਕਰਕੇ ਜਦੋ ਸੈਕਸ ਕਮਜੋਰੀ ਹੁੰਦੀ ਹੈ ਤਾਂ ਔਰਤ ਮਰਦ ਦੇ ਪਿਆਰ ਵਾਲੇ ਰਿਸ਼ਤੇ ਵਿੱਚ ਤਰੇੜ੍ਹ ਆਉਣ ਲੱੱਗਦੀ ਹੈ।
ਸੈਕਸ ਦਾ ਗਿਆਨ ਸਹੀ ਨਾ ਹੋਣ ਕਰਕੇ ਜਿਆਦਾਤਰ ਮਰਦਾ ਵਿੱਚ ਬਹੁਤ ਸਾਰੀਆ ਗਲਤ ਫੈਹਿਮਿਆ ਹੋ ਜਾਦੀਆ ਹਨ। ਆਪਣੇ ਆਪ ਵਿੱਚ ਸਹੀ ਤਾਕਤ ਹੁੰਦਿਆ ਹੋਇਆ ਵੀ ਮਰਦ ਔਰਤ ਨੂੰ ਸੰਤੁਸ਼ਟ ਨਹੀ ਕਰ ਪਾਉਂਦਾ।
ਸੈਕਸ ਦੀ ਕਮਜ਼ੋਰੀ ਦੋ ਤਰੀਕਿਆ ਨਾਲ ਮਰਦ ਦੇ ਸਰੀਰ ਵਿੱੱਚ ਆਉਦੀ ਹੈ—-
1– >ਜਿਆਦਾ ਖਟੀਆ, ਤੱੱਲੀਆ, ਨਸ਼ੀਲੀਆ ਅਤੇ ਬਜ਼ਾਰੂ ਵਸਤੂਆ ਦਾ ਸੇਵਨ ਕਰਨ ਨਾਲ ਸਰੀਰ ਵਿੱਚ ਤੇਜ਼ਾਬੀ ਮਾਦਾ ਵੱਧ ਜਾਦਾ ਹੈ ਜੋ ਕਿ ਸੈਕਸ ਪ੍ਰਣਾਲੀ ਉੱਤੇ ਬੁਰਾ ਪ੍ਰਭਾਵ ਪਾਉਂਦਾ ਹੈ।
3–> ਬਚਪਨ ਵਿੱਚ ਕੀਤੀਆ ਗਲਤੀਆ ਅਤੇ ਸੈਕਸ ਦਾ ਸਹੀ ਗਿਆਨ ਨਾ ਹੋਣ ਅਤੇ ਲਿੰਗ ਦੇ ਵੱੱਡੇ ਜਾ ਛੋਟੇ ਹੋਣ ਦਾ ਵਹਿਮ, ਇੱਕ ਸੰਡੋਲ ਅਤੇ ਭਾਰੀ ਛਾਤੀ ਵਾਲੀ ਉੱਚੀ ਲੰਬੀ ਔਰਤ ਨਾਲ ਸੈਕਸ ਕਰਨ ਦੇ ਯੋਗ ਆਪਣੇ ਆਪ ਨੂੰ ਨਾ ਸਮਝਣਾ ਆਦਿ ਵਹਿਮ ਦੇ ਕਾਰਨ ਵੀ ਮਰਦਾਨਾ ਕਮਜੋਰੀ ਹੁੰਦੀ ਹੈ।
ਮਰਦਾ ਨੂੰ ਆਪਣੀ ਸਾਥੀ ਔਰਤ ਨੂੰ ਸਮਝਣਾ ਪਵੇਗਾ ਇੱਕ ਚੰਗੇ ਸੈਕਸ ਲਈ ਆਪਣੇ ਸਰੀਰ ਨੂੰ ਰਿਸ਼ਟ ਪੁਸ਼ਟ ਰਖੋ, ਤੁਹਾਡੇ ਪੇਟ ਵਿੱੱਚ ਬਿਲਕੁਲ ਵੀ ਤੇਜ਼ਾਬੀ ਮਾਦਾ ਨਹੀ ਬਨਣਾ ਚਾਹੀਦਾ, ਨਸ਼ੀਲੀਆ ਦਵਾਈਆ ਜ਼ਾ ਸ਼ਰਾਬ, ਸਮੈਕ, ਬਜ਼ਾਰੂ ਖਾਣੇ ਦਾ ਪ੍ਰਯੋਗ ਨਹੀ ਕਰਨਾ ਚਾਹੀਦਾ। ਜੇਕਰ ਸਰੀਰ ਦੀ ਤਹਸੀਰ ਗਰਮ ਹੋਵੇ ਤਾਂ ਠੰਡੀਆ ਚੀਜ਼ਾ ਜਿਵੇ—
ਗਾਜ਼ਰ ਦਾ ਜੂਸ, ਸੰਗਤਰੇ ਦਾ ਜੂਸ, ਅਨਾਨਾਸ ਦਾ ਜੂਸ, ਗੰਨੇ ਦਾ ਜੂਸ, ਆਵਲਾ, ਨਾਰੀਅਲ ਅਤੇ ਮੂਲੀ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਖੰਡ ਵਾਲੀਆ ਚੀਜ਼ਾ ਤੋ ਬਚਣਾ ਚਾਹੀਦਾ ਹੈ। ਜੇਕਰ ਸਰੀਰ ਦੀ ਤਹਸੀਰ ਠੰਡੀ ਹੈ, ਖਾਸ ਕਰਕੇ ਸਰਦੀਆ ਵਿੱਚ ਬਦਾਮ ਰੋਗਨ ਦੁੱਧ ਵਿੱਚ ਪਾ ਕੇ, ਇੱਕ ਚਮਚ ਸ਼ਹੀਦ, ਕਾਜੂ, ਅਖਰੋਟ, ਮੇਵੇ ਆਦਿ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਹਰ ਰੋਜ਼ ਘੱੱਟੋ-ਘੱਟ 40 ਮਿੰਟ ਦੀ ਸੈਰ ਜਰੂਰ ਕਰਨੀ ਚਾਹੀਦੀ ਹੈ।
ਸੈਕਸ ਦੀ ਕਿਰਿਆ ਸਿਰਫ ਯੋਨੀ ਦੇ ਵਿੱਚ ਲਿੰਗ ਪਾ ਕੇ ਧੱਕੇ ਮਾਰਨਾ ਨਹੀ ਹੁੰਦੀ। ਔਰਤ ਦੇ ਸਰੀਰ ਵਿੱਚ ਯੋਗ ਅੰਗਾ ਤੋ ਇਲਾਵਾ ਬੁੱਲ, ਜੀਭ, ਕੰਨਾ ਦੇ ਹੇਠਲੇ ਹਿੱਸੇ ਗਰਦਨ, ਛਾਤੀ, ਪੱਟ ਵੀ ਕਾਮ ਉਤੇਜਨਾ ਦੇ ਕੇਂਦਰ ਹੁੰਦੇ ਹਨ। ਔਰਤਾ ਵਿੱਚ ਕਾਮ ਉਤੇਜਨਾ ਮਰਦਾ ਦੇ ਮੁਕਾਬਲੇ ਦੇਰ ਨਾਲ ਜਾਗਦੀ ਹੈ, ਸੋ ਇਸ ਕਰਕੇ ਇਹਨਾ ਅੰਗਾ ਨੂੰ ਕੁਝ ਸਮਾਂ ਜਰੂਰ ਜਾਗਰਿਤ ਕਰਨਾ ਚਾਹੀਦਾ ਹੈ। ਔਰਤ ਨੂੰ ਜਿੰਨਾ ਜਿਆਦਾ ਸੈਕਸ ਤੋ ਪਹਿਲਾ ਉਤੇਜਿਤ ਕਰੋਗੇ ਉਹਨਾ ਜਲਦੀ ਔਰਤ ਸੈਕਸ ਦੇ ਸਿਖਰ ਨੂੰ ਛੋਹ ਲਵੇਗੀ। ਅਕਸਰ ਮਰਦ ਜਲਦੀ ਖਲਾਸ ਹੋ ਜਾਂਦੇ ਹਨ ਅਤੇ ਔਰਤ ਸੰਤੁਸ਼ਟ ਨਹੀ ਹੋ ਪਾਉਦੀ। ਔਰਤ ਦੇ ਉਪਰ ਦੱਸੇ ਅੰਗਾ ਤੋ ਇਲਾਵਾ ਔਰਤ ਦੀ ਯੋਨੀ ਦੇ ਬਾਹਰ ਸੈਕਸ ਨੂੰ ਮਹਿਸੂਸ ਕਰਨ ਵਾਲਾ ਮੁੱਖ ਅੰਗ ਜਿਸ ਨੂੰ ਆਮ ਤੌਰ ਤੇ ਦਾਣਾ ਵੀ ਕਿਹਾ ਜਾਦਾ ਹੈ ਜੋ ਕੇ ਯੋਨੀ ਦੇ ਥੋੜਾ ਜਿਹਾ ਅੰਦਰ ਤੱਕ ਮਰਦ ਦੇ ਲਿੰਗ ਵਾਗ ਹੀ ਹੁੰਦਾ ਹੈ ਇਸ ਉਪਰ ਮਰਦ ਦੇ ਲਿੰਗ ਦੁਆਰਾ ਪੈਂਦੀ ਰਗੜ ਹੀ ਔਰਤ ਨੂੰ ਸੰਤੁਸ਼ਟ ਕਰਦੀ ਹੈ। ਇਸ ਤੋ ਅੱਗੇ ਯੋਨੀ ਦੇ ਅੰਦਰ ਕੋਈ ਐਸਾ ਤੰਤੂ ਨਹੀ ਹੁੰਦਾ ਜੋ ਕਿ ਔਰਤ ਦੇ ਲਈ ਉਤੇਜਨਾ ਪੈਦਾ ਕਰੇ, ਇਸ ਕਾਰਨ ਲਿੰਗ ਦੀ ਲੰਬਾਈ ਦਾ ਕਿਸੇ ਵੀ ਤਰ੍ਹਾਂ ਕੋਈ ਪ੍ਰਭਾਵ ਔਰਤ ਉਪਰ ਨਹੀ ਹੁੰਦਾ। ਸੈਕਸ ਕਰਨ ਦੇ ਦੋਰਾਨ ਅੰਨੇ ਵਾਹ ਜੋਰ-ਜੋਰ ਦੀ ਧੱੱਕੇ ਮਾਰਨ ਨਾਲ ਔਰਤ ਨੂੰ ਸੰਤੁਸ਼ਟੀ ਨਹੀ ਹੁੰਦੀ, ਜਦੋ ਕਿ ਧੀਮੀ ਗਤੀ ਨਾਲ ਲਿੰਗ ਯੋਨੀ ਦੇ ਦਾਣੇ ਨੂੰ ਰਗੜਦਾ ਹੈ, ਤਾਂ ਔਰਤ ਸੈਕਸ ਦੇ ਸਿਖਰ ਨੂੰ ਜਲਦੀ ਪ੍ਰਾਪਤ ਕਰ ਲੈਂਦੀ ਹੈ ਅਤੇ ਪੂਰੀ ਤਰਾਂ੍ਹ ਸੰਤੁਸ਼ਟ ਹੁੰਦੀ ਹੈ।
ਔਰਤ ਅਤੇ ਮਰਦ ਦੋਨਾਂ ਨੂੰ ਚਾਹੀਦਾ ਹੈ, ਸੈਕਸ ਕਰਨ ਦੇ ਲਈ ਉਹ ਸਮਾਂ ਨਿਰਧਾਰਤ ਕਰਨ, ਜਿਸ ਸਮੇ ਉਹ ਬਿਲਕੁਲ ਫਰੀ ਹਨ, ਪੂਰੀ ਤਰਾਂ੍ਹ ਤਣਾਓ ਮੁਕਤ ਹੋ ਕੇ ਆਪਣੇ ਸਰੀਰ ਅਤੇ ਯੋਨ ਅੰਗਾ ਨੂੰ ਸਾਫ ਕਰਕੇ ਯੋਨ ਸਬੰਧ ਬਨਾਉਣੇ ਚਾਹੀਦੇ ਹਨ। ਅਕਸਰ ਲੋਕ ਪੇਟ ਭਰ ਕੇ ਖਾਣਾ ਖਾ ਕੇ ਸੌਣ ਵੇਲੇ ਰਾਤ ਨੂੰ ਸੈਕਸ ਕਰਦੇ ਹਨ, ਪਰ ਰਾਤ ਨੂੰ ਪੇਟ ਭਰ ਖਾਧਾ ਖਾਣਾ, ਸਰੀਰਕ ਥਕਾਵਟ, ਨੀਦ ਦੇ ਕਾਰਨ ਅਸੀ ਇਸ ਦਾ ਸਹੀ ਸੁੱਖ ਪ੍ਰਾਪਤ ਨਹੀ ਕਰ ਸਕਦੇ। ਔਰਤ ਅਤੇ ਮਰਦ ਦੇ ਅੰਗਾ ਵਿੱਚ ਆਉਣ ਵਾਲੀ ਬਦਬੂ ਵੀ ਸੈਕਸ ਦਾ ਮਜ਼ਾ ਕਿਰਕਰਾਂ ਕਰ ਦਿੰਦੀ ਹੈ। ਮਰਦਾ ਦੇ ਵਿੱਚ ਸੈਕਸ ਕਮਜੋਰੀ ਇੱੱਕ ਦਿਨ ਵਿੱਚ ਹੀ ਨਹੀ ਸਗੋ ਉਹਨਾ ਦੀਆ ਸਾਲਾ ਦੀਆ ਗਲਤੀਆ ਕਰਕੇ ਆਉਦੀ ਹੈ। ਆਯੁਰਵੈਦ ਵਿੱਚ ਇਸ ਬਿਮਾਰੀ ਦਾ ਇਲਾਜ ਸੰਭਵ ਹੈ। ਮਰਦਾ ਨੂੰ ਔਰਤ ਨੂੰ ਇੱਕ ਮਜ਼ੇ ਦਵਾਉਣ ਵਾਲੀ ਮਸ਼ੀਨ ਹੀ ਨਹੀ ਸਮਝਣਾ ਚਾਹੀਦਾ। ਔਰਤ ਨੂੰ ਚੰਗੀ ਤਰਾਂ੍ਹ ਸੰਤੁਸ਼ਟ ਕਰਨਾ ਚਾਹੀਦਾ ਹੈ। ਜਿੰਨਾ ਮਰਦਾ ਨੂੰ ਲੱਗਦਾ ਹੈ,ਕਿ ਉਹ ਇਹ ਨਹੀ ਕਰ ਪਾ ਰਹੇ, ਉਹ ਇਹ ਸੈਕਸ ਦੇ ਖਾਸ ਆਸਣ ਨੂੰ ਅਜਮਾਉਣ…
1..> ਇਸ ਆਸਣ ਵਿੱਚ ਸੈਕਸ ਔਰਤ ਕਰਦੀ ਹੈ। ਮਰਦ ਬੈਠ ਕੇ ਆਪਣੀਆ ਲੱੱਤਾ ਸਿਧੀਆ ਕਰਕੇ, ਔਰਤ ਨੂੰ ਆਪਣੇ ਪੱਟਾ ਉੱਪਰ ਬਿਠਾ ਕੇ, ਲਿੰਗ ਯੋਨੀ ਦੇ ਅੰਦਰ ਕਰਕੇ, ਔਰਤ ਨੂੰ ਆਪਣੇ ਕਲਾਵੇ ਵਿੱਚ ਲੈ ਲੈਂਦਾ ਹੈ। ਔਰਤ ਦੀਆ ਲੱਤਾ ਇੱਕਠੀਆ ਕਰਕੇ ਮਰਦ ਦੀ ਪਿੱਠ ਨਾਲ ਲੱਗ ਜਾਦੀਆ ਹਨ। ਮਰਦ ਅਤੇ ਔਰਤ ਇੱਕ ਦੂਜੇ ਦੇ ਆਹਮਣੇ- ਸਾਹਮਣੇ ਹੋਣ ਕਾਰਨ, ਮਰਦ ਔਰਤ ਦੀ ਛਾਤੀ ਅਤੇ ਬੁੱਲ ਨੂੰ ਚੂਸ ਸਕਦਾ ਹੈ। ਜਿਸ ਨਾਲ ਔਰਤ ਵਿੱਚ ਵੱਧ ਤੋ ਵੱਧ ਉਤੇਜਨਾ ਪੈਦਾ ਹੁੰਦੀ ਹੈ। ਔਰਤ ਆਪਣੀ ਮਰਜੀ ਨਾਲ ਛੋਟਾ ਵੱਡਾ ਧੱਕਾ ਮਾਰਦੀ ਹੈ। ਇਸ ਤਰੀਕੇ ਨਾਲ ਔਰਤ ਦੀ ਯੋਨੀ ਵਿਚਲੇ ਖਾਸ ਭਾਗ ਨੂੰ ਚੰਗੀ ਤਰਾਂ੍ਹ ਰਗੜ੍ਹ ਲਗਦੀ ਹੈ, ਅਤੇ ਜੋ ਔਰਤਾ ਕਦੀ ਵੀ ਸੰਤੁਸ਼ਟ ਨਹੀ ਹੁੰਦੀਆ ਉਹ ਬਿਲਕੁਲ ਸੈਕਸ ਦਾ ਆਨੰਦ ਮਾਣਦੀਆ ਹਨ। ਸ਼ੁਰੂ ਸ਼ੁਰੂ ਵਿੱਚ ਇਸ ਆਸਣ ਨੂੰ ਕਰਦਿਆ ਦਿਕਤ ਮਹਿਸੁਸ ਹੋ ਸਕਦੀ ਹੈ, ਪਰ ਜਿਵੇ ਜਿਵੇ ਇਸ ਆਸਣ ਦੀ ਆਦਤ ਬਣ ਜਾਦੀ ਹੈ, ਔਰਤ ਅਤੇ ਮਰਦ ਇਸੇ ਤਰਾ੍ਹ ਹੀ ਸੈਕਸ ਕਰਨਾ ਪਸੰਦ ਕਰਦੇ ਹਨ।
ਜਿੰਨਾ ਮਰਦਾ ਨੂੰ ਇਹ ਸ਼ਿਕਾਇਤ ਰਹਿੰਦੀ ਹੈ ਕਿ ਔਰਤ ਦੀ ਯੋਨੀ ਅੰਦਰ ਲਿੰਗ ਦਾ ਅੰਦਰ ਬਾਹਰ ਜਾਦੇ ਦਾ ਪਤਾ ਹੀ ਨਹੀ ਲਗਦਾ ਉਹਨਾ ਵਾਸਤੇ ਵੀ ਇੱੱਕ ਸੈਕਸ ਦਾ ਤਰੀਕਾ ਹੈ—-
2..> ਇਸ ਵਿੱਚ ਔਰਤ ਮਰਦ ਦੇ ਪੱਟਾ ਉਪਰ ਬੈਠ ਕੇ ਲਿੰਗ ਯੋਨੀ ਵਿੱਚ ਪਾ ਲੈਦੀ ਹੈ। ਫਿਰ ਆਪਣੀ ਸੱਜੀ ਲੱਤ ਨੂੰ ਸਿਧੀ ਕਰਕੇ, ਮਰਦ ਦੇ ਪੱਟਾ ਵਿਚਕਾਰ ਰੱਖ ਲੈਦੀ ਹੈ ਅਤੇ ਮਰਦ ਆਪਣੀ ਖੱਬੀ ਲੱਤ ਨੂੰ ਗੋਡੇ ਲਾਗੋ ਮੋੜ ਲੈਦਾ ਹੈ। ਥੌੜਾ ਜਿਹਾ ਝੁਕ ਕੇ ਔਰਤ ਆਪਣੇ ਹੱਥ ਬਿਸਤਰੇ ਤੇ ਟਿਕਾ ਲੈਦੀ ਹੈ ਅਤੇ ਹੋਲੀ-ਹੋਲੀ ਧੱੱਕੇ ਲਗਾਉਣੇ ਸ਼ੁਰੂ ਕਰਦੀ ਹੈ। ਇਸ ਤਰੀਕੇ ਨਾਲ ਯੋਨੀ ਪੂਰੀ ਤਰਾਂ੍ਹ ਤੰਗ ਹੋ ਜਾਦੀ ਹੈ ਤੇ ਪਹਿਲੀ ਵਾਰ ਦੇ ਸੈਕਸ ਜਿੰਨਾ ਮਜ਼ਾ ਪ੍ਰਾਪਤ ਹੁੰਦਾ ਹੈ, ਤੇ ਸ਼ਿਗਰਪਤਨ ਵੀ ਨਹੀ ਹੁੰਦਾ।