shadow

Welcome To Nirog Jeevan Dawakhana

Ayurveda is that its treatments always yield side benefits, not side effects.

Every man wants longevity and healthy life. So one keeps trying to attain the same by one way or another. For example a mother tries to keep her child healthy and fit by providing latter with due care and love. Teenagers resort to regular exercise to keep themselves physically fit and healthy. With age men become more cautious about health and often resort to different medicines and diet plan. But in the absence of accurate information man sometimes fall prey to deadly diseases , even money does not serve any purpose here. However, According to Ayurveda man can keep himself healthy by resorting to a balanced diet and balanced behavior . Ayurveda has given us treatments and solutions for numerous common ailments and diseases as well as for mental stress and tension. Furthermore it also explains rules for leading healthy life. According to Ayurveda, man's body falls prey to ailments when the balance of WAT PIT KAF gets distorted. Here WAT PIT KAF mean WAT = our Nervous system PIT= our Digestive system KAF= our Excretory system keeping these three systems in balance is a way to lead healthy life. Abundance of information on Ayurveda is available in books, on internet , T.V. etc. Through this website we have strived towards making available the content of Ayurveda to Punjabi speaking people. This is our humble beginning and we will keep updating the content for your wellbeing. You can avail full benefit either by connecting to our website www.nirogjeevan.com or by liking our face book page. We wish for your wellbeing. Still in case of any kind of disease the information for which is given on our website you can easily place an order for home delivery. Ayurveda is a holistic and natural medicine that causes no side-effects and in fact has many side-benefits. For more information contact us at phone number provided or write a mail to us at given email address .
New

Android App ਡਾਉਨਲੋਡ ਕਰੋ

ਮਰਦਾਨਾ ਕਮਜੋਰੀ ਨੂੰ ਜੜੋ ਖਤਮ ਕਰੋ

ਸ਼ੁੱਧ ਆਯੂਰਵੈਦਕ ਇਲ਼ਾਜ ਨਾਲ..

  ਅੱਜ ਹੀ ਸੰਪਰਕ ਕਰੋ

Call & Whatsaap +91 99142 08222

 ਰੱਖੋ ਆਪਣੀ ਸਿਹਤ ਦਾ ਖਿਆਲ ਪਾਓ ਘਰੇਲੂ ਨੂਸਖੇ ਅਤੇ ਰੋਗਾ ਦੀ ਜਾਣਕਾਰੀ ਹੁਣ ਤੁਹਾਡੇ ਸਮਾਰਟ ਫੋਨ ਵਿੱਚ ਸਾਡੀ  Android Mobile App ਡਾਉਨਲੋਡ ਕਰਨ ਲਈ ਹੇਠ ਦਿੱਤੇ ਲਿੰਕ ਤੇ ਕਲਿਕ ਕਰੋ

ਹਰ ਮਨੁੱਖ ਲੰਬੀ ਉਮਰ ਅਤੇ ਨਿਰੋਗੀ ਜੀਵਨ ਚਾਹੁੰਦਾ ਹੈ। ਇਸ ਕਰਕੇ ਉਹ ਕਿਸੇ ਨਾ ਕਿਸੇ ਰੂਪ ਵਿੱਚ ਆਪਣੇ ਚੰਗੇ ਜੀਵਨ ਲਈ ਕੁਝ ਨਾ ਕੁਝ ਕਰਨ ਲਈ ਯਤਨਸ਼ੀਲ ਰਹਿੰਦਾ ਹੈ। ਜਿਵੇ ਮਾਂ ਆਪਣੇ ਬੱਚੇ ਨੂੰ ਨਿਰੋਗੀ ਜੀਵਨ ਦੇਣ ਲਈ ਆਪਣੇ ਪਿਆਰ ਦੇ ਨਾਲ ਨਾਲ ਹੋਰ ਕਈ ਯਤਨ ਕਰਦੀ ਹੈ। ਨੌਜਵਾਨ ਮੁੰਡੇ- ਕੁੜੀਆ ਆਪਣੇ ਆਪ ਨੂੰ ਨਿਰੋਗੀ ਅਤੇ ਅਕਰਸ਼ਕ ਬਨਾਉਣ ਲਈ ਅਨੇਕਾ ਤਰ੍ਹਾਂ ਕਸਰਤ ਅਤੇ ਯੋਗ ਕਰਦੇ ਹਨ। ਢਲਦੀ ਉਮਰ ਦੇ ਨਾਲ ਹੀ ਮਨੁੱਖ ਆਪਣੀ ਸਿਹਤ ਸਬੰਧੀ ਹੋਰ ਵੀ ਸੁਚੇਤ ਹੋ ਜਾਦਾ ਹੈ। ਹਰ ਉਮਰ ਵਿੱਚ ਮਨੁੱਖ ਆਪਣੇ ਸਰੀਰ ਉਪੱਰ ਤਰ੍ਹਾਂ-ਤਰ੍ਹਾਂ ਦੇ ਨਿਯਮ ਅਪਣਾਉਦਾ ਹੈ, ਅਤੇ ਖੁਰਾਕ ਲੈਦਾ ਹੈ। ਪਰ ਸਿਹਤ ਸਬੰਧੀ ਸਹੀ ਜਾਣਕਾਰੀ ਨਾ ਹੋਣ ਕਾਰਨ ਜਾ ਫਿਰ ਜਾਣੇ ਅਣਜਾਨੇ ਮਨੁੱੱਖ ਕਈ ਵਾਰ ਜਾਨਲੇਵਾ ਬਿਮਾਰੀਆ ਦਾ ਸ਼ਿਕਾਰ ਹੋ ਜਾਦਾ ਹੈ ਅਤੇ ਮਨੁੱਖ ਦਾ ਕਮਾਇਆ ਹੋਇਆ ਪੈਸਾ ਵੀ ਕਈ ਵਾਰ ਕੰਮ ਨਹੀ ਆਉਦਾ। ਪਰ ਆਯੁਰਵੈਦ ਮੁਤਾਬਿਕ ਮਨੁੱੱਖ ਆਪਣੇ ਆਹਾਰ ਅਤੇ ਵਿਵਹਾਰ ਨੂੰ ਧਿਆਨ ਵਿੱਚ ਰੱਖ ਕੇ ਆਪਣੇ ਆਪ ਨੂੰ ਨਿਰੋਗੀ ਅਤੇ ਤੰਦਰੁਸਤ ਰੱਖ ਸਕਦਾ ਹੈ। ਸਾਨੂੰ ਆਯੁਰਵੈਦ ਨੇ ਜੀਵਨ ਜੀਣ ਦੇ ਕਈ ਤਰ੍ਹਾਂ ਦੇ ਨਿਯਮ ਦਿੱਤੇ ਹਨ। ਆਯੁਰਵੈਦ ਮੁਤਾਬਿਕ ਮਨੁੱਖ ਦੇ ਸਰੀਰ ਅੰਦਰ ਬਿਮਾਰੀਆ ਉਸ ਵਖਤ ਪੈਦਾ ਹੋਣੀਆ ਸ਼ੁਰੂ ਹੁੰਦੀਆ ਹਨ ਜਦੋ ਮਨੁੱਖ ਦੇ ਵਾਤ, ਪਿਤ ਅਤੇ ਕੱਫ ਦਾ ਸਤੁੰਲਨ ਵਿਗੜ ਜਾਦਾ ਹੈ। ਵਾਤ, ਪਿਤ, ਕੱਫ ਤੋ ਭਾਵ :- ਵਾਤ- ਸਾਡੀ ਨਰਵਸ ਪ੍ਰਣਾਲੀ । ਪਿਤ- ਸਾਡੀ ਪਾਚਣ ਪ੍ਰਣਾਲੀ। ਕੱਫ- ਸਾਡੀ ਮੱਲ ਵਿਸਰਜਣ ਪ੍ਰਣਾਲੀ। ਇਹਨਾ ਤਿੰਨ ਪ੍ਰਣਾਲੀਆ ਨੂੰ ਸਤੁੰਲਨ ਵਿੱਚ ਰੱਖਣਾ ਹੀ ਇੱਕ ਸਹੀ ਅਤੇ ਨਿਰੋਗੀ ਜੀਵਨ ਜੀਣ ਦਾ ਤਰੀਕਾ ਹੈ। ਦੇਸ਼ ਦੁਨੀਆ ਵਿੱਚ ਅੱਜ ਕੱਲ ਆਯੁਰਵੈਦ ਦੇ ਬਾਰੇ ਬਹੁਤ ਸਾਰੀ ਜਾਣਕਾਰੀ ਇੰਟਰਨੈਟ, ਕਿਤਾਬਾ ਜਾਂ ਟੀ.ਵੀ ਆਦਿ ਤੇ ਉਪੱਲਬਧ ਹੈ। ਅਸੀ ਇਹ ਵੈਬਸਾਇਟ ਬਣਾ ਕੇ ਇੱਕ ਨਿਮਾਣੀ ਜਿਹੀ ਕੋਸ਼ਿਸ਼ ਕੀਤੀ ਹੈ ਕਿ ਪੰਜਾਬੀ ਪੜ੍ਹਣ ਅਤੇ ਸਮਝਣ ਵਾਲੇ ਲੋਕਾ ਨੂੰ ਆਯੁਰਵੈਦ ਤੋਂ ਵੱਧ ਤੋਂ ਵੱਧ ਜਾਣੂ ਕਰਵਾਇਆ ਜਾਵੇ ਅਤੇ ਸਮੇਂ ਸਮੇਂ ਤੇ ਤੁਹਾਨੂੰ ਆਯੁਰਵੈਦ ਅਤੇ ਸਿਹਤ ਸੰਭਾਲ ਉਪਰ ਅੱਪਡੇਟ ਦਿੱਤੇ ਜਾਣ। ਨਿਰੋਗਜੀਵਨ ਡਾਟ ਕਾਮ ਵੈਬਸਾਇਟ ਅਤੇ ਸਾਡੇ ਫੇਸਬੁੱਕ ਪੇਜ਼ ਨਿਰੋਗਜੀਵਨ ਦਵਾਖਾਨਾ ਨਾਲ ਜੁੜ ਕੇ ਤੁਸੀ ਭਰਪੂਰ ਫਾਇਦਾ ਉੱਠਾ ਸਕਦੇ ਹੋ। ਅਸੀ ਕਾਮਨਾ ਕਰਦੇ ਹਾਂ ਕਿ ਤੁਹਾਡਾ ਸਰੀਰ ਬਿਲਕੁਲ ਨਿਰੋਗ ਰਹੇ। ਪਰ ਫਿਰ ਵੀ ਕਿਸੇ ਕਿਸਮ ਦਾ ਰੋਗ ਜਿਸ ਦੀ ਜਾਣਕਾਰੀ ਸਾਡੀ ਵੈਬਸਾਇਟ ਉਪਰ ਦਿੱਤੀ ਗਈ ਹੈ ਲਈ ਆਯੁਰਵੈਦਿਕ ਦਵਾਈ ਤੁਸੀ ਘਰ ਬੈਠੇ ਮੰਗਵਾ ਸਕਦੇ ਹੋ। ਆਯੁਰਵੈਦ ਅਨੁਸਾਰ ਕਈ ਪ੍ਰਕਾਰ ਦੀਆ ਜੜ੍ਹੀਆ ਬੂਟੀਆ ਅਤੇ ਕੀਮਤੀ ਭਸਮਾ ਦੇ ਸੁਮੇਲ ਤੋਂ ਤਿਆਰ ਹੋਣ ਵਾਲੀਆ ਦਵਾਈਆ ਦਾ ਕੋਈ ਵੀ ਨੁਕਸਾਨ ਨਹੀ ਹੁੰਦਾ। ਜਿਆਦਾ ਜਾਣਕਾਰੀ ਲਈ ਸਾਡੀ ਵੈਬਸਾਇਟ ਉਤੇ ਦਿੱੱਤੇ ਗਏ ਫੋਨ ਨੰਬਰ ਜਾ ਈਮੇਲ ਤੇ ਸਪੰਰਕ ਕਰੋ।
TOP